ਅਨੁਸ਼ਕਾ ਸ਼ਰਮਾ ਨੇ ਐਡ ਫ਼ਿਲਮ ਲਈ ਪ੍ਰੈਗਨੇਂਸੀ ਦੇ 7ਵੇਂ ਮਹੀਨੇ ਕੀਤੀ ਸ਼ੂਟਿੰਗ

Reported by: PTC Punjabi Desk | Edited by: Shaminder  |  November 25th 2020 07:13 PM |  Updated: November 25th 2020 07:13 PM

ਅਨੁਸ਼ਕਾ ਸ਼ਰਮਾ ਨੇ ਐਡ ਫ਼ਿਲਮ ਲਈ ਪ੍ਰੈਗਨੇਂਸੀ ਦੇ 7ਵੇਂ ਮਹੀਨੇ ਕੀਤੀ ਸ਼ੂਟਿੰਗ

ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਪਹਿਲੇ ਬੱਚੇ ਨੂੰ ਜਲਦ ਹੀ ਜਨਮ ਦੇਣ ਜਾ ਰਹੀ ਹੈ ।ਉਨ੍ਹਾਂ ਨੇ ਮੁੰਬਈ ‘ਚ ਇੱਕ ਐਡ ਫ਼ਿਲਮ ਲਈ ਸ਼ੂਟ ਕੀਤਾ ਜਿਸ ‘ਚ ਉੁਹ ਮਿੱਡੀ ਡਰੈੱਸ ‘ਚ ਵਿਖਾਈ ਦੇ ਰਹੀ ਹੈ । ਅਨੁਸ਼ਕਾ ਜਲਦੀ ਹੀ ਮਾਂ ਬਣਨ ਜਾ ਰਹੀ ਹੈ ਅਤੇ ਅਜਿਹੀ ਸਥਿਤੀ ਵਿੱਚ ਹਿੰਦੀ ਫਿਲਮ ਜਗਤ ਵਿੱਚ ਉਨ੍ਹਾਂ ਦੇ ਆਪਣੇ ਪਹਿਲਾਂ ਤੋਂ ਤੈਅ ਕੰਮ ਨੂੰ ਪੂਰਾ ਕਰਨ ਦੇ ਜਨੂੰਨ ਕਰਕੇ ਕਾਫੀ ਪ੍ਰਸ਼ੰਸਾ ਹੋ ਰਹੀ ਹੈ।

anushka-sharma

ਅਨੁਸ਼ਕਾ ਲੜਕੀਆਂ 'ਚ ਵੀ ਬਹੁਤ ਮਸ਼ਹੂਰ ਹੋ ਰਹੀ ਹੈ ਕਿਉਂਕਿ ਉਸ ਨੇ ਕੁਦਰਤੀ ਤੌਰ 'ਤੇ ਮਾਂ ਬਣਨ ਦਾ ਫੈਸਲਾ ਕੀਤਾ ਅਤੇ ਸਰੋਗੇਸੀ ਦੀ ਪੇਸ਼ਕਸ਼ ਦੇ ਬਾਵਜੂਦ ਇਸ ਨੂੰ ਠੁਕਰਾ ਦਿੱਤਾ।

ਹੋਰ ਪੜ੍ਹੋ : ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਆਪਣੀ ਗਰਭਵਤੀ ਪਤਨੀ ਦਾ ਕਿੰਨਾਂ ਰੱਖਦੇ ਹਨ ਖਿਆਲ

anushka

ਜਾਣਕਾਰੀ ਦੇ ਅਨੁਸਾਰ ਅਨੁਸ਼ਕਾ ਨੇ ਆਪਣੀ ਪ੍ਰੈਗਨੈਂਸੀ ਵਿੱਚ ਇੱਕ ਦਿਲਚਸਪ ਪ੍ਰੋਜੈਕਟ ਨੂੰ ਪੂਰਾ ਕੀਤਾ ਹੈ।

Anushka-Sharma

ਦੱਸਿਆ ਜਾ ਰਿਹਾ ਹੈ ਕਿ ਇਹ ਇਕ ਕਮਰਸ਼ੀਅਲ ਹੋ ਸਕਦਾ ਹੈ ਜਿਸ 'ਚ ਅਨੁਸ਼ਕਾ ਪ੍ਰੇਗਨੈਂਟ ਮਾਵਾਂ ਦੀ ਸਿਹਤ ਨਾਲ ਜੁੜਿਆ ਵਿਸ਼ੇਸ਼ ਸੰਦੇਸ਼ ਦਿੰਦੀ ਦਿਖਾਈ ਦੇਵੇਗੀ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network