ਜਤਿੰਦਰ ਮੱਲੇਵਾਲ ਦਾ ਗੀਤ ‘ਅੰਗਰੇਜ਼’ ਰਿਲੀਜ਼ ਹੁੰਦੇ ਹੀ ਹਰ ਪਾਸੇ ਛਾਇਆ
ਪੀਟੀਸੀ ਰਿਕਾਰਡਸ ਵੱਲੋˆ ਗਾਇਕ ਜਤਿੰਦਰ ਮੱਲੇਵਾਲ ਦਾ ਨਵਾਂ ਗਾਣਾ ਰਿਲੀਜ਼ ਕਰ ਦਿੱਤਾ ਗਿਆ ਹੈ । ਇਹ ਗਾਣਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਦਿਖਾਇਆ ਜਾ ਰਿਹਾ ਹੈ । ਇਸ ਤੋਂ ਇਲਾਵਾ ਇਸ ਗਾਣੇ ਨੂੰ ਤੁਸੀਂ ਪੀਟੀਸੀ ਰਿਕਾਰਡਜ਼ ਦੇ ਯੂ-ਟਿਊਬ ਚੈਨਲ ਤੇ ‘ਪੀਟੀਸੀ ਪਲੇਅ’ ਐਪ ’ਤੇ ਵੀ ਸੁਣ ਸਕਦੇ ਹੋ । ਜਤਿੰਦਰ ਮੱਲੇਵਾਲ ਦਾ ਇਹ ਗੀਤ 'ਅੰਗਰੇਜ' ਟਾਈਟਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ ।
https://www.youtube.com/watch?v=SycISNPcmHA
ਗੀਤ ਦੇ ਬੋਲ ਬਲਜੀਤ ਸਿੰਘ ਨੇ ਲਿਖੇ ਨੇ ਜਦੋˆ ਕਿ ਮਿਊਜ਼ਿਕ ਜੱਸੀ ਐਕਸ ਨੇ ਦਿੱਤਾ ਹੈ ।ਗਾਣੇ ਦਾ ਪੂਰਾ ਪ੍ਰੋਜੈਕਟ Ranjodh Jodhu ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ । ਪੀਟੀਸੀ ਰਿਕਾਰਡਸ ਵੱਲੋˆ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ।
https://www.youtube.com/watch?v=AKiwdClLUO4
ਇਸੇ ਲੜੀ ਦੇ ਤਹਿਤ ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡੀਓ ਵੱਲੋˆ ਆਏ ਦਿਨ ਨਵੇˆ-ਨਵੇˆ ਗੀਤ ਰਿਲੀਜ਼ ਕੀਤੇ ਜਾ ਰਹੇ ਨੇ ਅਤੇ ਇਨ੍ਹਾˆ ਗੀਤਾˆ ਨੂੰ ਵੀ ਸਰੋਤਿਆˆ ਦਾ ਭਰਵਾˆ ਹੁੰਗਾਰਾ ਮਿਲ ਰਿਹਾ ਹੈ ।
https://www.youtube.com/watch?v=kRKdb4FI3CU