ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਦਾ ਇਹ ਵੀਡੀਓ, ਖਤਰਨਾਕ ਜਾਨਵਰਾਂ ਦੇ ਨਾਲ ਆਏ ਨਜ਼ਰ

By  Lajwinder kaur January 3rd 2021 07:04 PM
ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਦਾ ਇਹ ਵੀਡੀਓ, ਖਤਰਨਾਕ ਜਾਨਵਰਾਂ ਦੇ ਨਾਲ ਆਏ ਨਜ਼ਰ

ਯੁਜ਼ਵੇਂਦਰ ਚਾਹਲ ਤੇ ਧਨਾਸ਼ਰੀ ਵਰਮਾ ਜੋ ਕਿ 22 ਦਸੰਬਰ ਨੂੰ ਵਿਆਹ ਤੋਂ ਬਾਅਦ ਹਨੀਮੂਨ ਦੇ ਲਈ ਦੁਬਈ ਪਹੁੰਚ ਗਏ ਸੀ । ਜਿੱਥੇ ਦੋਵਾਂ ਨੇ ਕੁਆਲਟੀ ਟਾਈਮ ਬਿਤਾਏ ਹੈ।

inside pic of dhanshree at dubai  ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀ ਪਿੰਕ ਡਰੈੱਸ ‘ਚ ਕਿਊਟ ਤਸਵੀਰ, ਇੱਕ ਮਿਲੀਅਨ ਤੋਂ ਵੱਧ ਆਏ ਲਾਈਕਸ

ਕ੍ਰਿਕੇਟਰ ਯੁਜ਼ਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਭਾਲੂ, ਸ਼ੇਰ ਤੇ ਸੱਪਾਂ ਦੇ ਨਾਲ ਦਿਖਾਈ ਦਿੱਤੇ  । ਇਸ ਤੋਂ ਇਲਾਵਾ ਉਹ ਸ਼ੇਰ ਦੇ ਨਾਲ ਰੱਸਾਕੱਸੀ ਕਰਦੇ ਹੋਏ ਵੀ ਨਜ਼ਰ ਆਏ ।

inside pic of yuz and dhanshree

ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕੇ ਨੇ । ਵੀਡੀਓ ‘ਚ ਦੋਵੇਂ ਬਹੁਤ ਖ਼ੁਸ਼ ਤੇ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਨੇ । ਦੋਵੇਂ ਜਣੇ ਦੁਬਈ ਤੋਂ ਵਾਪਿਸ ਇੰਡੀਆ ਆ ਚੁੱਕੇ ਨੇ । ਯੁਜ਼ਵੇਂਦਰ ਚਾਹਲ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਚ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ''ਚ ਉਨ੍ਹਾਂ ਨੇ ਦੱਸਿਆ ਹੈ Quarantine ਦਾ ਦੂਜਾ ਦਿਨ ਹੈ ।

Yuzvendra Chahal and dhanshree honeymoon time

 

View this post on Instagram

 

A post shared by Yuzvendra Chahal (@yuzi_chahal23)

Related Post