ਜਦੋਂ ਕਰੀਨਾ ਕਪੂਰ ਪਹੁੰਚੀ ਸੀ ਸੈਫ ਦੇ ਵਿਆਹ 'ਤੇ ਕਿਹਾ ਸੀ 'ਮੁਬਾਰਕ ਹੋਵੇ ਸੈਫ ਅੰਕਲ'

By  Shaminder April 15th 2019 11:44 AM

ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਆਪਣੀ ਮੈਰਿਡ ਲਾਈਫ ਇਨਜੁਆਏ ਕਰ ਰਹੇ ਨੇ । ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਵਾਂਗ ਮੀਡੀਆ ਦੀਆਂ ਸੁਰਖੀਆਂ ਵਟੋਰਦਾ ਨਜ਼ਰ ਆ ਜਾਂਦਾ ਹੈ ਅਤੇ ਉਸ ਦੀ ਆਪਣੇ ਮਾਪਿਆਂ ਤੋਂ ਵੀ ਜ਼ਿਆਦਾ ਪਾਪੂਲੈਰਿਟੀ ਹੈ । ਕਰੀਨਾ ਅਤੇ ਸੈਫ ਅਲੀ ਖ਼ਾਨ ਦੇ ਵਿਆਹ ਦੀ ਗੱਲ ਕੀਤੀ ਜਾਵੇ ਤਾਂ ਦੋਨਾਂ ਦੀ ਉਮਰ 'ਚ ਕਰੀਬ ਦਸ ਸਾਲ ਦਾ ਫਰਕ ਹੈ ।

ਹੋਰ ਵੇਖੋ :ਤੈਮੂਰ ਦੀ ਫੋਟੋ ਖਿਚਣ ‘ਤੇ ਫੋਟੋਗ੍ਰਾਫਰਾਂ ‘ਤੇ ਪਹਿਲੀ ਵਾਰ ਭੜਕੇ ਸੈਫ ਅਲੀ ਖ਼ਾਨ, ਗੁੱਸੇ ਵਿੱਚ ਕਹੀ ਇਹ ਗੱਲ, ਮੌਕੇ ਤੇ ਮੌਜੂਦ ਲੋਕਾਂ ਨੇ ਬਣਾਈ ਵੀਡਿਓ

kareena kapoor reached saif marriage with amrita singh  photos के लिए इमेज परिणाम

ਦੱਸਿਆ ਜਾਂਦਾ ਹੈ ਜਦੋਂ ਸੈਫ ਅਲੀ ਖ਼ਾਨ ਨੇ ਅੰਮ੍ਰਿਤਾ ਸਿੰਘ ਨਾਲ ਵਿਆਹ ਕਰਵਾਇਆ ਸੀ ਤਾਂ ਉਸ ਸਮੇਂ ਵੀ ਅੰਮ੍ਰਿਤਾ ਉਨ੍ਹਾ ਤੋਂ ਕਈ ਸਾਲ ਵੱਡੀ ਸੀ ।ਦੋਨਾਂ ਦੀ ਉਮਰ 'ਚ ਕਾਫੀ ਫਰਕ ਸੀ,ਜਿਸ ਸਮੇਂ ਸੈਫ ਅਤੇ ਕਰੀਨਾ ਨੇ ਵਿਆਹ ਕਰਵਾਇਆ ਸੀ ਉਸ ਸਮੇਂ ਕਰੀਨਾ ਬਾਰਾਂ ਕੁ ਸਾਲ ਦੀ ਸੀ ਅਤੇ ਵਿਆਹ 'ਤੇ ਉਨ੍ਹਾਂ ਨੇ ਸੈਫ ਨੂੰ ਵਧਾਈ ਦੀ ਵਧਾਈ ਦਿੰਦੇ ਹੋਏ ਕਿਹਾ ਸੀ ਕਿ "ਅੰਕਲ ਵਿਆਹ ਦੀ ਬਹੁਤ-ਬਹੁਤ ਵਧਾਈ ਹੋਵੇ' ਦੋਵਾਂ ਦੇ ਇਸ ਵਿਆਹ ਲਈ ਦੋਨਾਂ ਦੇ  ਪਰਿਵਾਰ ਰਾਜ਼ੀ ਨਹੀਂ ਸਨ,ਇਸ ਦੇ ਬਾਵਜੂਦ ਦੋਨਾਂ  ਨੇ ਵਿਆਹ ਕਰਵਾਇਆ ਸੀ ।

saif amrita singh  photos के लिए इमेज परिणाम

 

Related Post