ਮਨਿੰਦਰ ਬੁੱਟਰ ਦੇ ਗੀਤ ‘ਇੱਕ ਤੇਰਾ’ ‘ਤੇ ਇਸ ਕਿਊਟ ਬੱਚੀ ਦੀ ਆਦਾਵਾਂ ਜਿੱਤ ਰਹੀਆਂ ਨੇ ਸਭ ਦਾ ਦਿਲ, ਦੇਖੋ ਵਾਇਰਲ ਵੀਡੀਓ
Lajwinder kaur
October 5th 2019 11:54 AM
ਪੰਜਾਬੀ ਗਾਇਕ ਮਨਿੰਦਰ ਬੁੱਟਰ ਜਿਨ੍ਹਾਂ ਦੇ ਸਾਰੇ ਹੀ ਗੀਤ ਮਿਲੀਅਨਾਂ 'ਚ ਪਹੁੰਚ ਦੇ ਹਨ। ਉਨ੍ਹਾਂ ਦੇ ਸਾਰੇ ਹੀ ਗੀਤਾਂ ਨੂੰ ਭਾਵੇਂ ਉਹ ਸੈਡ ਸੌਂਗ ਹੋਵੇ ਜਾਂ ਫਿਰ ਰੋਮਾਂਟਿਕ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਦਾ ਹੈ। ਹਾਲ ਹੀ ਮਨਿੰਦਰ ਬੁੱਟਰ ਦਾ ਆਇਆ ਗੀਤ ਇੱਕ ਤੇਰਾ ਜਿਸ ਨੂੰ ਅਜੇ ਤੱਕ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।
View this post on Instagram
ਇਸ ਗਾਣੇ ਉੱਤੇ ਕਈ ਲੋਕਾਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋਇਆਂ ਹਨ। ਪਰ ਸੋਸ਼ਲ ਮੀਡੀਆ ਉੱਤੇ ਇੱਕ ਕਿਊਟ ਬੱਚੀ ਦਾ ਵਾਇਰਲ ਵੀਡੀਓ ਖੂਬ ਪਸੰਦ ਕੀਤਾ ਜਾ ਰਿਹਾ ਹੈ। ਕੁਝ ਮਹੀਨਿਆਂ ਦੀ ਬੱਚੀ ਆਪਣੀ ਪਿਆਰੀ ਜਿਹੀਆਂ ਆਦਾਵਾਂ ਦੇ ਨਾਲ ਸਭ ਨੂੰ ਮੋਹ ਰਹੀ ਹੈ।
View this post on Instagram
Tere nal main viah karvauna Chal chal nal sohniye ❤️
ਮਨਿੰਦਰ ਬੁੱਟਰ ਦੇ ਇੱਕ ਤੇਰਾ ਗਾਣੇ ਨੂੰ 38 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਬਹੁਤ ਜਲਦ ਬਾਲੀਵੁੱਡ ਡਾਇਰੈਕਟਰ ਕਰਨ ਜੌਹਰ ਦੀ ਫ਼ਿਲਮ ‘ਚ ਸਖ਼ੀਆਂ ਗੀਤ ਸੁਣਨ ਨੂੰ ਮਿਲੇਗਾ।