ਪੰਜਾਬੀਸ ਦਿਸ ਵੀਕ ‘ਚ ਇਸ ਹਫ਼ਤੇ ਜਾਣੋ ਪਹਿਲੇ ਵਿਸ਼ਵ ਯੁੱਧ ਦਾ ਹਿੱਸਾ ਰਹੇ ਪਹਿਲੇ ਭਾਰਤੀ ਫਾਈਟਰ ਪਾਇਲਟ ਸਿੱਖ ਬਾਰੇ

By  Shaminder July 24th 2020 04:08 PM

ਪੰਜਾਬੀਸ ਦਿਸ ਵੀਕ ਦਾ ਇਸ ਵਾਰ ਦਾ ਐਪੀਸੋਡ ਵੀ ਬੇਹੱਦ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਹੋਣ ਵਾਲਾ ਹੈ । ਇਸ ਵਾਰ ਦੇ ਸ਼ੋਅ ‘ਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਇੱਕ ਅਜਿਹੇ ਸਿੱਖ ਅਫਸਰ ਬਾਰੇ, ਜਿਸ ਬਾਰੇ ਸੁਣ ਕੇ ਤੁਸੀਂ ਵੀ ਮਾਣ ਮਹਿਸੂਸ ਕਰੋਗੇ । ਜੀ ਹਾਂ ਇਹ ਪਹਿਲੇ ਭਾਰਤੀ ਸਿੱਖ ਲੜਾਕੂ ਪਾਇਲਟ ਬਾਰੇ ਦੱਸਿਆ ਜਾਵੇਗਾ ਜੋ ਕਿ ਪਹਿਲੇ ਵਿਸ਼ਵ ਯੁੱਧ ਦਾ ਹਿੱਸਾ ਰਹੇ ਹਨ ।

https://www.instagram.com/p/CDBQ0MxBBDs/

ਇਸ ਦੇ ਨਾਲ ਹੀ ਕਿਰਣਜੋਤ ਦੇ ਨਾਲ ਵੀ ਮਿਲਵਾਇਆ ਜਾਵੇਗਾ ਜਿਸ ਨੇ ਕਿ ਘਰ ਦੇ ਵਿੱਚ ਹੀ ਇੱਕ ਵਿਟੇਂਜ ਕਾਰ ਡਿਜ਼ਾਇਨ ਕੀਤੀ ਹੈ । ਇਸ ਤੋਂ ਇਲਾਵਾ ਰਫਤਾਰ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗਾ । ਸੋ ਤੁਸੀਂ ਵੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਇਸ ਪ੍ਰੋਗਰਾਮ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ ਦਾ ਇਸ ਵਾਰ ਦਾ ਐਪੀਸੋਡ। ਦਿਨ ਅਤੇ ਸਮਾਂ ਨੋਟ ਕਰ ਲਓ, 26 ਜੁਲਾਈ, ਦਿਨ ਐਤਵਾਰ, ਸਵੇਰੇ 11:30 ਵਜੇ ।

Related Post