ਮਿਸਟਰ ਪੰਜਾਬ 2018 ਦਾ ਮਹਾਂਮੁਕਾਬਲਾ ,ਹਰ ਕੋਈ ਮੁਕਾਬਲੇ ਨੂੰ ਲੈ ਕੇ ਉਤਸ਼ਾਹਿਤ
Shaminder
November 17th 2018 01:20 PM --
Updated:
November 24th 2018 07:47 AM
ਮਿਸਟਰ ਪੰਜਾਬ 2018 ਦਾ ਤਾਜ਼ ਕਿਸ ਦੇ ਸਿਰ ਸੱਜੇਗਾ ਇਹ ਜਾਨਣ ਲਈ ਸਾਰੇ ਬੇਹੱਦ ਐਕਸਾਈਟਿਡ ਨੇ । ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਗੱਭਰੂਆਂ ਨੂੰ ਆਪਣਾ ਹੁਨਰ ਵਿਖਾਉਣ ਦਾ ਮੌਕਾ ਦਿੱਤਾ ਗਿਆ ਹੈ । ਅਜਿਹੇ 'ਚ ਪੀਟੀਸੀ ਪੰਜਾਬੀ ਦੇ ਮੈਨੇਜ਼ਿੰਗ ਐਡੀਟਰ ਅਤੇ ਪ੍ਰੈਜੀਡੈਂਟ ਰਬਿੰਦਰ ਨਰਾਇਣ ਨੇ ਵੀ ਮਿਸਟਰ ਪੰਜਾਬ ਦੇ ਸਾਰੇ ਪ੍ਰਤਿਭਾਗੀਆਂ ਨੂੰ ਵਧਾਈ ਦਿੱਤੀ ਹੈ ।
ਹੋਰ ਵੇਖੋ : ਕਿਸ ਦੇ ਸਿਰ ਸੱਜੇਗਾ ਮਿਸਟਰ ਪੰਜਾਬ 2018 ਦਾ ਤਾਜ ਫੈਸਲਾ
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬੀਅਤ ਨੂੰ ਪ੍ਰਫੁਲਿੱਤ ਕਰਨ ਲਈ ਪੀਟੀਸੀ ਪੰਜਾਬੀ ਵੱਲੋਂ ਕਈ ਉਪਰਾਲੇ ਕੀਤੇ ਜਾ ਰਹੇ ਨੇ ।ਉਨ੍ਹਾਂ ਨੇ ਕਿਹਾ ਕਿ ਸਾਰੇ ਪ੍ਰਤਿਭਾਗੀ ਆਪਣੀ ਪਰਫਾਰਮੈਂਸ 'ਤੇ ਫੋਕਸ ਕਰਨ ।ਕਿਉਂਕਿ ਜੋ ਵੀ ਪ੍ਰਤਿਭਾਗੀ ਇਸ ਮੁਕਾਬਲੇ 'ਚ ਭਾਗ ਲੈਣ ਵਾਲਾ ਹਰ ਪ੍ਰਤਿਭਾਗੀ ਜੇਤੂ ਹੈ ।
ਹੋਰ ਵੇਖੋ :‘ਮਿਸਟਰ ਪੰਜਾਬ 2018’ ਸ਼ੋਅ ਪਹੁੰਚਿਆ ਆਖਰੀ ਪੜਾਅ ‘ਤੇ, ਦੇਖੋ ਗਰੈਂਡ ਫਿਨਾਲੇ ਸਿਰਫ ਪੀਟੀਸੀ ਪੰਜਾਬੀ ‘ਤੇ
Mr Punjab 2018 Grand Finale Live