ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਵੇਖੋ ਬੈਸਟ ਸਪੋਟਿੰਗ ਐਕਟਰ ਦੇ ਨੌਮੀਨੇਸ਼ਨ
ਪੀਟੀਸੀ ਪੰਜਾਬੀ ‘ਤੇ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਦੇ ਨੌਮੀਨੇਸ਼ਨ ਹੋ ਰਹੇ ਹਨ । (PTC Box Office Digital Film Festival & Awards 2022) ਕਰਵਾਇਆ ਜਾ ਰਿਹਾ ਹੈ ।ਜਿਸਦੇ ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਵਿਖਾਏ ਜਾ ਰਹੇ ਹਨ । ਵੱਖ ਵੱਖ ਕੈਟਾਗਿਰੀ ਦੇ ਤਹਿਤ ਬੈਸਟ ਸਪੋਟਿੰਗ ਐਕਟਰ ਦੇ ਲਈ ਜਿਨ੍ਹਾਂ ਅਦਾਕਾਰਾਂ ਨੂੰ ਚੁਣਿਆ ਗਿਆ ਹੈ ਉਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ। (BEST SUPPORTING ACTOR ) ਕੈਟਾਗਿਰੀ ਦੇ ਤਹਿਤ ਜਿਨ੍ਹਾਂ ਅਦਾਕਾਰਾਂ ਨੂੰ ਚੁਣਿਆ ਗਿਆ ਹੈ ।ਉਹਨਾਂ ਦੀ ਡਿਟੇਲਸ ਹੇਠ ਦਿੱਤੇ ਅਨੁਸਾਰ ਹੈ । ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੂੰ ਸਨਮਾਨਿਤ ਕਰਨ ਦੇ ਲਈ ਅਵਾਰਡ ਸਮਾਰੋਹ ਕਰਵਾਏ ਜਾਂਦੇ ਹਨ ।ਪੀਟੀਸੀ ਪੰਜਾਬੀ ‘ਤੇ ਵੇਖਣਾ ਨਾਂ ਭੁੱਲਣਾ ਬੈਸਟ ਸਪੋਟਿੰਗ ਐਕਟਰ ਦੇ ਨੌਮੀਨੇਸ਼ਨ । 14 ਮਾਰਚ, ਸ਼ਾਮ 7:30 ਵਜੇ । ਤੁਸੀਂ ਵੀ ਆਪਣੇ ਪਸੰਦੀਦਾ ਐਕਟਰ ਨੂੰ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਵੋਟ ਕਰ ਸਕਦੇ ਹੋ ।http://onelink.to/shupwt