ਵਾਇਸ ਆਫ਼ ਪੰਜਾਬ -11 ਦੇ ਗ੍ਰੈਂਡ ਫਿਨਾਲੇ ‘ਚ ਵੇਖੋ ਫਿਰੋਜ਼ ਖ਼ਾਨ ਦੀ ਪਰਫਾਰਮੈਂਸ
Shaminder
December 19th 2020 05:32 PM
ਵਾਇਸ ਆਫ਼ ਪੰਜਾਬ -11 ਦਾ ਅੱਜ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਗ੍ਰੈਂਡ ਫਿਨਾਲੇ ‘ਚ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਫਿਰੋਜ਼ ਖ਼ਾਨ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨੇਗਾ । ਸੁਰਾਂ ਨਾਲ ਸੱਜੀ ਇਸ ਸ਼ਾਮ ਨੂੰ ਫਿਰੋਜ਼ ਖ਼ਾਨ ਆਪਣੀ ਸੁਰੀਲੀ ਆਵਾਜ਼ ਦੇ ਨਾਲ ਹੋਰ ਵੀ ਸੁਰਮਈ ਬਨਾਉਣਗੇ ।
ਇਸ ਦੇ ਨਾਲ ਅੱਜ ਉਸ ਖੁਸ਼ਕਿਸਮਤ ਪ੍ਰਤੀਭਾਗੀ ਨੂੰ ਵੀ ਚੁਣਿਆ ਜਾਵੇਗਾ ਜਿਸ ਦੇ ਸਿਰ ਵਾਇਸ ਆਫ਼ ਪੰਜਾਬ ਸੀਜ਼ਨ 11 ਦਾ ਤਾਜ ਸੱਜੇਗਾ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਪ੍ਰਤੀਭਾਗੀ ਕਰੜੇ ਰਾਊਂਡਸ ਪਾਰ ਕਰਦੇ ਹੋਏ ਇਸ ਮੁਕਾਮ ‘ਤੇ ਪਹੁੰਚੇ ਹਨ ।
ਤੁਸੀਂ ਵੀ ਆਪਣੇ ਪਸੰਦ ਦੇ ਕਲਾਕਾਰ ਫਿਰੋਜ਼ ਖ਼ਾਨ ਦੀ ਪਰਫਾਰਮੈਂਸ ਵੇਖਣਾ ਚਾਹੁੰਦੇ ਹੋ ਤੇ ਸੁਰਾਂ ਨਾਲ ਸੱਜੀ ਸੁਰੀਲੀ ਸ਼ਾਮ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।
ਅੱਜ ਯਾਨੀ ਦਿਨ ਸ਼ਨਿੱਚਰਵਾਰ, ਸ਼ਾਮ 6:45 ਮਿੰਟ ‘ਤੇ ਗ੍ਰੈਂਡ ਫਿਨਾਲੇ ਵਿਖਾਇਆ ਜਾਵੇਗਾ। ਸਿਰਫ ਪੀਟੀਸੀ ਪੰਜਾਬੀ ‘ਤੇ ਵੇਖਣਾ ਨਾਂ ਭੁੱਲਣਾ ।