ਅਦਾਕਾਰਾ ਐਸ਼ਵਰਿਆ ਰਾਏ (aishwarya rai) ਦੀ ਹਮਸ਼ਕਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ (Video) ‘ਚ ਅਦਾਕਾਰਾ ਦੀ ਹਮਸ਼ਕਲ ਨੂੰ ਵੇਖ ਕੇ ਇੱਕ ਵਾਰ ਤਾਂ ਤੁਸੀਂ ਵੀ ਧੋਖਾ ਖਾ ਜਾਓਗੇ । ਕਿਉਂੋਕਿ ਉਸ ਦੀ ਸ਼ਕਲ ਐਸ਼ਵਰਿਆ ਦੇ ਨਾਲ ਏਨੀਂ ਜ਼ਿਆਦਾ ਮਿਲਦੀ ਹੈ ਕਿ ਇੱਕ ਵਾਰ ਤਾਂ ਤੁਸੀਂ ਵੀ ਵੇਖ ਕੇ ਧੋਖਾ ਖਾ ਜਾਓਗੇ ਅਤੇ ਸੱਚਮੁੱਚ ਹੀ ਇਸ ਨੂੰ ਐਸ਼ਵਰਿਆ ਰਾਏ ਸਮਝ ਸਕਦੇ ਹੋ ।
Image Source : Google
ਹੋਰ ਪੜ੍ਹੋ : ਬੀਮਾਰ ਪਦਮਸ਼੍ਰੀ ਪੁਰਸਕਾਰ ਜੇਤੂ ਨੂੰ ਹਸਪਤਾਲ ਚੋਂ ਡਿਸਚਾਰਜ ਹੋਣ ਤੋਂ ਪਹਿਲਾਂ ਨੱਚਣ ਦੇ ਲਈ ਕੀਤਾ ਗਿਆ ਮਜਬੂਰ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਐਸ਼ਵਰਿਆ ਰਾਏ ਦੀ ਇਸ ਹਮਸ਼ਕਲ ਦਾ ਨਾਮ ਆਸ਼ੀਤਾ ਰਾਠੌਰ ਹੈ ਅਤੇ ਇਹ ਇਸ ਵੀਡੀਓ ‘ਚ ਵੀ ਐਸ਼ਵਰਿਆ ਵਾਂਗ ਐਕਸਪ੍ਰੈਸ਼ਨ ਦਿੰਦੀ ਹੋਈ ਨਜ਼ਰ ਆ ਰਹੀ ਹੈ । ਆਸ਼ਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।
Image Source : Instagram
ਹੋਰ ਪੜ੍ਹੋ : ਪਾਕਿਸਤਾਨ ‘ਚ ਹੜ੍ਹ ਕਾਰਨ ਹਾਲਾਤ ਬੇਕਾਬੂ, ਰੋ-ਰੋ ਕੇ ਲੋਕ ਸੁਣਾ ਰਹੇ ਆਪਣਾ ਹਾਲ, ਵੇਖੋ ਵਾਇਰਲ ਵੀਡੀਓ
ਐਸ਼ਵਰਿਆ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਲਦ ਹੀ ਉਹ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲੀ ਹੈ । ਇਸ ਫ਼ਿਲਮ ਦੇ ਪੋਸਟਰ ਅਤੇ ਅਤੇ ਤਸਵੀਰਾਂ ਉਹ ਲਗਾਤਾਰ ਸ਼ੇਅਰ ਕਰਦੇ ਰਹਿੰਦੇ ਹਨ ।
Image Source : Instagram
ਐਸ਼ਵਰਿਆ ਰਾਏ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਅਭਿਸ਼ੇਕ ਬੱਚਨ ਦੇ ਨਾਲ ਹੋਇਆ ਹੈ । ਉਨ੍ਹਾਂ ਦੀ ਇੱਕ ਧੀ ਵੀ ਹੈ ਜਿਸ ਦਾ ਨਾਮ ਅਰਾਧਿਆ ਹੈ । ਇਸ ਤੋਂ ਪਹਿਲਾਂ ਐਸ਼ਵਰਿਆ ਦਾ ਨਾਮ ਸਲਮਾਨ ਖ਼ਾਨ ਦੇ ਨਾਲ ਜੁੜਿਆ ਸੀ ।
View this post on Instagram
A post shared by Aashita Singh (@aashitarathore)