‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022’ ਬੈਸਟ ਡਾਇਲੌਗ ਕੈਟਾਗਿਰੀ ਲਈ ਵੋਟ ਕਰੋ
ਪੀਟੀਸੀ ਪੰਜਾਬੀ ਵੱਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ।ਪੀਟੀਸੀ ਪੰਜਾਬੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਕਲਾਕਾਰਾਂ ਦੀ ਹੌਂਸਲਾ ਅਫਜ਼ਾਈ ਦੇ ਲਈ ਲਗਾਤਾਰ ਅਵਾਰਡਸ ਸਮਾਰੋਹ ਕਰਵਾਉਂਦਾ ਆ ਰਿਹਾ ਹੈ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡ ਸਮਾਰੋਹ 2022 (PTC Box Office Digital Film And Festival) ਕਰਵਾਉਣ ਜਾ ਰਿਹਾ ਹੈ । ਜਿਸ ਦੇ ਲਈ ਵੱਖ ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਬੈਸਟ ਡਾਇਲੌਗ ਕੈਟਾਗਿਰੀ ਦੇ ਲਈ ਜਿਨ੍ਹਾਂ ਸ਼ਖਸੀਅਤਾਂ ਦੇ ਨਾਮਾਂ ਨੂੰ ਚੁਣਿਆ ਗਿਆ ਹੈ ।
ਬੈਸਟ ਡਾਇਲੌਗ ਕੈਟਾਗਿਰੀ
1 ਵਰਿਆਮ ਮਸਤ
ਦਰੜੀ
ਉਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ ਵਰਿਆਮ ਮਸਤ ਨੂੰ ਫ਼ਿਲਮ ‘ਦਰੜੀ’ ਲਈ ਲਈ ਚੁਣਿਆ ਗਿਆ ਹੈ ।ਬਲਪ੍ਰੀਤ ਨੂੰ ਫ਼ਿਲਮ ਮੇਰਾ ਕੁਛ ਸਮਾਨ, ਸੰਦੀਪ ਸਮਰਾਲਾ ਨੂੰ ਫ਼ਿਲਮ ‘ਚਿੱਟੇ ਲਹੂ’ ਲਈ ਚੁਣਿਆ ਗਿਆ ਹੈ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਪੀਟੀਸੀ ਬਾਕਸ ਆਫਿਸ ਡਿਜੀਟਲ ਫ਼ਿਲਮ ਫੈਸਟੀਵਲ ਅਵਾਰਡਸ 2022 ਦੇ ਬੈਸਟ ਕੌਸਟਿਊਮ ਨਾਮੀਨੇਸ਼ਨਸ
ਉਨ੍ਹਾਂ ਦੇ ਨਾਮ ਇਸ ਤਰ੍ਹਾਂ ਹਨ ਵਰਿਆਮ ਮਸਤ ਨੂੰ ਫ਼ਿਲਮ ‘ਦਰੜੀ’ ਲਈ ਲਈ ਚੁਣਿਆ ਗਿਆ ਹੈ ।ਬਲਪ੍ਰੀਤ ਨੂੰ ਫ਼ਿਲਮ ਮੇਰਾ ਕੁਛ ਸਮਾਨ, ਸੰਦੀਪ ਸਮਰਾਲਾ ਨੂੰ ਫ਼ਿਲਮ ‘ਚਿੱਟੇ ਲਹੂ’ ਲਈ ਚੁਣਿਆ ਗਿਆ ਹੈ ।
2 ਬਲਪ੍ਰੀਤ
ਮੇਰਾ ਕੁਛ ਸਮਾਨ
ਤਜਿੰਦਰ ਕੌਰ ਅਤੇ ਹਰਜੀਤ ਸਿੰਘ ਨੂੰ ਫ਼ਿਲਮ ‘ਮਿੱਟੀ ਦੇ ਬੋਲ’,ਨਵੀਨ ਜੇਠੀ ਨੂੰ ਫ਼ਿਲਮ ‘ਲਾਈਫ ਕੈਬ’ ਅਤੇਲਵਲੀਨਾ ਬੱਗਾ ਨੂੰ ‘ਹਾਲੀਡੇ ਵਾਈਫ ’ ਲਈ ਚੁਣਿਆ ਗਿਆ ਹੈ ।
3 ਸੰਦੀਪ ਸਮਰਾਲਾ
ਚਿੱਟੇ ਲਹੂ
ਤੁਸੀਂ ਵੀ ਆਪਣੀ ਪਸੰਦੀਦਾ ਸ਼ਖਸੀਅਤ ਨੂੰ ਹੇਠਾਂ ਦਿੱਤੇ ਲਿੰਕ ‘ਤੇ ਜਾ ਕੇ ਵੋਟ ਕਰ ਸਕਦੇ ਹੋ ।http://onelink.to/shupwt ਦੱਸ ਦਈਓੇ ਕਿ ਪੀਟੀਸੀ ਪੰਜਾਬੀ ਵੱਲੋਂ ਸਾਲ 2020 ‘ਚ ਵੀ ਇਸ ਤਰ੍ਹਾਂ ਦਾ ਅਵਾਰਡ ਸਮਾਰੋਹ ਕਰਵਾਇਆ ਗਿਆ ਸੀ ।
4 ਤਜਿੰਦਰ ਕੌਰ ਅਤੇ ਹਰਜੀਤ ਸਿੰਘ
ਮਿੱਟੀ ਦੇ ਬੋਲ
ਇਸ ਅਵਾਰਡਸ ਸਮਾਰੋਹ ਦੌਰਾਨ ਵੱਖ ਵੱਖ ਕੈਟਾਗਿਰੀ ਦੇ ਤਹਿਤ ਫ਼ਿਲਮੀ ਦੁਨੀਆ ਦੇ ਨਾਲ ਜੁੜੇ ਕਲਾਕਾਰਾਂ, ਡਾਇਰੈਕਟਰਾਂ ਅਤੇ ਹੋਰਨਾਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਸੀ।
5 ਨਵੀਨ ਜੇਠੀ
ਲਾਈਫ ਕੈਬ
ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਇੱਕ ਵਾਰ ਮੁੜ ਤੋਂ ਪੀਟੀਸੀ ਪੰਜਾਬੀ ਇਹਨਾਂ ਫ਼ਿਲਮਾਂ ਵਿੱਚ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਣ ਨਾਲ ਜੁੜੇ ਲੋਕਾਂ ਨੂੰ ਉਹਨਾਂ ਦੇ ਵਧੀਆ ਕੰਮ ਲਈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ।
6 ਲਵਲੀਨਾ ਬੱਗਾ
ਹਾਲੀਡੇ ਵਾਈਫ
ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਵਿੱਚ ਸੋ ਅੱਜ ਵੇਖਣਾ ਨਾਂ ਭੁੱਲਣਾ ਨੌਮੀਨੇਸ਼ਨ, ਕਿਸ ਕੈਟਾਗਿਰੀ ਦੇ ਲਈ ਕਿਸ ਸ਼ਖਸੀਅਤ ਨੂੰ ਚੁਣਿਆ ਗਿਆ ਹੈ । ਦਿਨ ਮੰਗਲਵਾਰ, 8 ਮਾਰਚ, ਸਿਰਫ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ ।