ਕਲਾਕਾਰ inkquisitive ਵੱਲੋਂ ਬਣਾਈਆਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨੂੰ ਕੈਨੇਡਾ ਪ੍ਰਦਰਸ਼ਨੀ ਦੌਰਾਨ ਕੀਤਾ ਜਾਵੇਗਾ ਸੇਲ, ਤਸਵੀਰਾਂ ਤੋਂ ਹੋਣ ਵਾਲੀ ਕਮਾਈ ਕੀਤੀ ਜਾਵੇਗੀ ਦਾਨ

ਸਿੱਧੂ ਮੂਸੇਵਾਲਾ (Sidhu Moose wala) ਬੇਸ਼ੱਕ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕੇ ਨੇ, ਪਰ ਉਨ੍ਹਾਂ ਦੇ ਫੈਨਸ ਲਗਾਤਾਰ ਉਸ ਨੂੰ ਯਾਦ ਕਰ ਰਹੇ ਹਨ । ਹੁਣ ਕਲਾਕਾਰ inkquisitive ਵੱਲੋਂ ਬਣਾਈਆਂ ਗਈਆਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨੂੰ ਪ੍ਰਦਰਸ਼ਨੀ ਦੇ ਦੌਰਾਨ ਸੇਲ ਕੀਤਾ ਜਾਵੇਗਾ । ਇਨ੍ਹਾਂ ਤੋਂ ਹੋਣ ਵਾਲੀ ਕਮਾਈ ਨੂੰ ਦਾਨ ਕੀਤਾ ਜਾਵੇਗਾ ।

By  Shaminder August 5th 2023 02:04 PM -- Updated: August 5th 2023 02:16 PM

ਸਿੱਧੂ ਮੂਸੇਵਾਲਾ (Sidhu Moose wala) ਬੇਸ਼ੱਕ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਰੁਖਸਤ ਹੋ ਚੁੱਕੇ ਨੇ, ਪਰ ਉਨ੍ਹਾਂ ਦੇ ਫੈਨਸ ਲਗਾਤਾਰ ਉਸ ਨੂੰ ਯਾਦ ਕਰ ਰਹੇ ਹਨ । ਹੁਣ ਕਲਾਕਾਰ  inkquisitive ਵੱਲੋਂ ਬਣਾਈਆਂ ਗਈਆਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨੂੰ ਪ੍ਰਦਰਸ਼ਨੀ ਦੇ ਦੌਰਾਨ ਸੇਲ ਕੀਤਾ ਜਾਵੇਗਾ ।   ਇਨ੍ਹਾਂ ਤੋਂ ਹੋਣ ਵਾਲੀ ਕਮਾਈ ਨੂੰ ਦਾਨ ਕੀਤਾ ਜਾਵੇਗਾ ।


ਹੋਰ ਪੜ੍ਹੋ :  ਨੀਰੂ ਬਾਜਵਾ ਨੇ ਆਪਣੀ ਫ਼ਿਲਮ ‘ਬੂਹੇ ਬਾਰੀਆਂ’ ਦਾ ਫਸਟ ਲੁੱਕ ਕੀਤਾ ਸਾਂਝਾ, ਇਸ ਵਾਰ ਨਵੇਂ ਕਿਰਦਾਰ ‘ਚ ਦਿਖੇਗੀ ਅਦਾਕਾਰਾ

ਇਸ ਦੀ ਜਾਣਕਾਰੀ ਵੀ ਖੁਦ ਕਲਾਕਾਰ  inkquisitive ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ ।   ਕਲਾਕਾਰ ਦੇ ਵੱਲੋਂ ਇੱਕ ਪੁਰਾਣਾ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ ‘ਚ ਗਾਇਕ ਸਿੱਧੂ ਮੂਸੇਵਾਲਾ ਇਸ ਕਲਾਕਾਰ ਦੇ ਵੱਲੋਂ ਬਣਾਈ ਗਈ ਉਸ ਦੀ ਤਸਵੀਰ ਦੀ ਸ਼ਲਾਘਾ ਕਰ ਰਹੇ ਹਨ । 


ਸਿੱਧੂ ਮੂਸੇਵਾਲਾ ਦਾ ਹੋਇਆ ਸੀ ਕਤਲ 

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ । ਇਸ ਮਾਮਲੇ ‘ਚ ਹੁਣ ਤੱਕ ਕਈ ਗ੍ਰਿਫਤਾਰੀਆਂ ਹੋ ਚੁੱਕੀਆਂ ਹਨ । ਪਰ ਸਿੱਧੂ ਮੂਸੇਵਾਲਾ ਦੇ ਮਾਪੇ ਇਸ ਜਾਂਚ ਤੋਂ ਸੰਤੁਸ਼ਟ ਨਹੀਂ ਹਨ ਅਤੇ ਲਗਾਤਾਰ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ ।


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਅਜਿਹਾ ਗਾਇਕ ਸੀ। ਜਿਸ ਨੇ ਬਹੁਤ ਹੀ ਘੱਟ ਸਮੇਂ ‘ਚ ਦੁਨੀਆ ਭਰ ‘ਚ ਆਪਣੀ  ਗਾਇਕੀ ਦੇ ਨਾਲ ਜਗ੍ਹਾ ਬਣਾ ਲਈ ਸੀ । 

View this post on Instagram

A post shared by Amandeep Singh (@inkquisitive)


Related Post