ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022 ਦੀ ‘PTC BEST ACTOR’ ਦੀ ਕੈਟਾਗਿਰੀ ਲਈ ਨੋਮੀਨੇਟ ਹੋਏ ਐਕਟਰਾਂ ਲਈ ਕਰੋ ਵੋਟ
ਪੀਟੀਸੀ ਨੈੱਟਵਰਕ ਜੋ ਕਿ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਨਵੇਂ-ਨਵੇਂ ਉਪਰਾਲੇ ਕਰਦੇ ਰਹਿੰਦਾ ਹੈ । ਇਸ ਲਈ ਪੀਟੀਸੀ ਪੰਜਾਬੀ ਪੰਜਾਬੀਆਂ ਦਾ ਪਸੰਦੀਦਾ ਚੈਨਲ ਹੈ। ਦਰਸ਼ਕਾਂ ਤੋਂ ਇਲਾਵਾ ਪੀਟੀਸੀ ਪੰਜਾਬੀ ਆਪਣੇ ਕਲਾਕਾਰਾਂ ਦੀਆਂ ਹੌਸਲਾ ਅਫਜ਼ਾਈ ਕਰਨ ਕਦੇ ਵੀ ਨਹੀਂ ਭੁੱਲਦਾ ਹੈ। ਇਸ ਸਿਲਸਿਲ ਦੇ ਚੱਲਦੇ ਮੁੜ ਤੋਂ ਹੋਣ ਜਾ ਰਿਹਾ ਹੈ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਐਂਡ ਅਵਾਰਡਸ 2022 । ਜਿਸ ਦੀਆਂ ਵੱਖ-ਵੱਖ ਕੈਟਾਗਿਰੀਆਂ ਦੀਆਂ ਨੋਮੀਨੇਸ਼ਨ ਓਪਨ ਹੋ ਚੁੱਕੀਆਂ ਹਨ। ਇਸ ਅਵਾਰਡ ਨੂੰ ਲੈ ਕੇ ਪੰਜਾਬੀ ਕਲਾਕਾਰ ਕਾਫੀ ਉਤਸੁਕ ਹਨ।
ਸੋ ਦੇਰ ਕਿਸ ਗੱਲ ਦੀ ਹੈ ਆਪਣੀ ਪਸੰਦੀਦਾ ਪੀਟੀਸੀ ਬਾਕਸ ਆਫ਼ਿਸ ਸ਼ਾਰਟ ਫ਼ਿਲਮਾਂ ਦੀਆਂ ਵੱਖ-ਵੱਖ ਕੈਟਾਗਿਰੀਆਂ ਲਈ ਵੋਟ ਕਰੋ ਤੇ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਜਿੱਤਾ ਸਕਦੇ ਹੋ। ਸੋ ਪੀਟੀਸੀ ਬੈਸਟ ਐਕਟਰ ਦੀ ਕੈਟਾਗਿਰੀ ਲਈ ਹੇਠ ਦਿੱਤੇ ਕਲਾਕਾਰ ਨੋਮੀਨੇਟ ਹੋਏ ਨੇ। ਜਿਸ ਦੀ ਅਦਾਕਾਰੀ ਤੁਹਾਡੇ ਦਿਲ ਨੂੰ ਛੂਹ ਗਈ ਹੈ, ਉਸ ਲਈ ਅੱਜ ਹੀ ਵੋਟ ਕਰੋ ।
NOMINATIONS-DFFA 2022-PTC BEST ACTOR
ARTIST
FILM
1. GURINDER MAKNA
JI JANAAB 2
2.SUNNY MOZA
SONGS OF SILENCE
3.MEHEKDEEP RANDHAWA
MANNAT
4.NARJEET SINGH
SHART
5.PRANAV VASHISHT
LIFE CAB
6.GURJEET SINGH CHANNI
MAAHI VE
7.JEET MATHARRU
PUNJAB
ਹੋਰ ਪੜ੍ਹੋ : PTC Box Office Digital Film Festival & Awards 2022: ਅੱਜ ਦੇਖੋ ਮੋਸਟ ਰੋਮਾਂਟਿਕ ਫ਼ਿਲਮ ਦੇ ਨੋਮੀਨੇਸ਼ਨ
ਸੋ ਅੱਜ ਵੇਖਣਾ ਨਾ ਭੁੱਲਣਾ ਸ਼ਾਮ ਸਾਡੇ 7: 30 ਵਜੇ ਸਿਰਫ਼ ਪੀਟੀਸੀ ਪੰਜਾਬੀ ਅਤੇ ਪੀਟੀਸੀ ਪਲੇਅ ਐਪ ‘ਤੇ। ਆਪਣੇ ਪਸੰਦੀਦਾ ਕਲਾਕਾਰ ਲਈ ਵੋਟ ਕਰਨ ਲਈ ਅੱਜ ਹੀ ਡਾਉਨਲੋਡ ਕਰੋ ਪੀਟੀਸੀ ਪਲੇਅ ਐਪ।
View this post on Instagram