ਲਓ ਜੀ ਇੰਤਜ਼ਾਰ ਖ਼ਤਮ ਹੋ ਗਿਆ ਹੈ ਤੇ ਗੀਤ ਬੈਂਸ ਅਤੇ ਮਿਸ ਪੂਜਾ (Miss Pooja) ਦਾ ਗੀਤ ਜਿਸਦਾ ਸੱਭ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਉਹ ਹੋ ਗਿਆ ਹੈ ਰਿਲੀਜ਼ | ਗੀਤ ਬੈਂਸ ਦੇ ਇਸ ਗੀਤ ਵਿਚ ਮਿਸ ਪੂਜਾ ਬੇਤੋਰ ਮਾਡਲ ਦੇ ਰੂਪ 'ਚ ਕੰਮ ਕਰਦੀ ਨਜ਼ਰ ਆ ਰਹੀ ਹੈ | ਗੀਤ “ਡੋਂਟ ਡੂ ਦਿਸ (Don’t Do This)” ਵਿਚ ਮਿਸ ਪੂਜਾ ਨੇ ਆਪਣੀ ਆਵਾਜ਼ ਵੀ ਦਿੱਤੀ ਹੈ | ਚਲੋ ਫਿਰ ਲੈਂਦੇ ਹਾਂ ਇਸ ਗੀਤ ਦਾ ਆਨੰਦ PTC Punjabi ਅਤੇ PTC Chak De ਚੈਂਨਲ ਤੇ |