ਪੀਟੀਸੀ ਮਿਊਜ਼ਿਕ ਅਵਾਰਡ 2018 ਵਿੱਚ ਵੀ ਜੇ ਰੋਕੀ, ਅਤੇ ਅਰਜਨ ਬਾਜਵਾ ਐਂਕਰਿੰਗ ਦੇ ਨਾਲ ਨਾਲ ਲਾਉਣਗੇ ਕਾਮੇਡੀ ਦਾ ਤੜਕਾ
Anmol Sandhu
December 1st 2018 11:59 AM --
Updated:
December 1st 2018 01:02 PM

https://www.youtube.com/watch?v=tbgOzA2nV9c
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਟੋਪ ਗਾਇਕਾਂ ਨੂੰ ਪੀਟੀਸੀ ਨੈਟਵਰਕ ਵੱਲੋਂ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2018’ ਦਿੱਤੇ ਜਾ ਰਹੇ ਹਨ । ਇਸ ਵਾਰ ਪੀਟੀਸੀ ਮਿਊਜ਼ਿਕ ਅਵਾਰਡ 2018 ਵਿੱਚ ਵੀ ਜੇ ਰੋਕੀ, ਅਤੇ ਅਰਜਨ ਬਾਜਵਾ ਐਂਕਰਿੰਗ ਦੇ ਨਾਲ ਨਾਲ ਲਾਉਣਗੇ ਕਾਮੇਡੀ ਦਾ ਤੜਕਾ