ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ 2021’ ਸ਼ੋਅ ਦਾ ‘Mega Auditions’, ਪੰਜਾਬੀ ਮੁਟਿਆਰਾਂ ਦਿਖਾਉਣਗੀਆਂ ਆਪਣਾ ਹੁਨਰ

ਜਿਵੇਂ ਕਿ ਸਭ ਜਾਣਦੇ ਹੀ ਪੀਟੀਸੀ ਪੰਜਾਬੀ ਦਾ ਹਰਮਨ ਪਿਆਰਾ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ 2021 ਦਾ ਆਗਾਜ਼ ਹੋ ਚੁੱਕਿਆ ਹੈ । ਇਹ ਸ਼ੋਅ ਪੰਜਾਬੀ ਮੁਟਿਆਰਾਂ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਦਾ ਹੈ । ਇਸ ਵਾਰ ਵੀ ਵੱਡੀ ਗਿਣਤੀ ਚ ਮੁਟਿਆਰਾਂ ਨੇ ਆਪਣੀ ਆਨਲਾਈਨ ਆਡੀਸ਼ਨ ਲਈ ਐਂਟਰੀਆਂ ਭੇਜੀਆਂ ਸਨ।
ਹੋਰ ਪੜ੍ਹੋ : ਨੇਹਾ ਕੱਕੜ ਨੇ ਰੋਜ਼ ਡੇਅ ‘ਤੇ ਪਤੀ ਰੋਹਨਪ੍ਰੀਤ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਕੀਤਾ ਵਿਸ਼, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ
ਅੱਜ ਰਾਤ ਦਰਸ਼ਕਾਂ ਨੂੰ ਮੈਗਾ ਆਡੀਸ਼ਨ ਦੇਖਣ ਨੂੰ ਮਿਲੇਗਾ । ਮਿਸ ਪੀਟੀਸੀ ਪੰਜਾਬੀ 2021 ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਨੇ ਗੁਰਪ੍ਰੀਤ ਕੌਰ ਚੱਢਾ, ਹਿਮਾਂਸ਼ੀ ਖੁਰਾਣਾ ਅਤੇ ਜਪਜੀ ਖਹਿਰਾ ।
ਸੋ ਕਿਹੜੀਆਂ ਮੁਟਿਆਰਾਂ ਦਾ ਮਿਸ ਪੀਟੀਸੀ ਪੰਜਾਬੀ 2021 ਦਾ ਅਗਲਾ ਸਫਰ ਸ਼ੁਰੂ ਹੋਵੇਗਾ ਉਹ ਦੇਖਣ ਨੂੰ ਮਿਲੇਗਾ ਅੱਜ ਰਾਤ 7.15 ਵਜੇ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਦੱਸ ਦਈਏ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅਜ਼ ਨੇ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਨੂੰ ਕਈ ਨਾਮੀ ਸਿਤਾਰੇ ਦਿੱਤੇ ਨੇ ।
View this post on Instagram
View this post on Instagram