ਅਦਾਕਾਰ ਮਾਨਵ ਵਿੱਜ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਪਤਨੀ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
Shaminder
July 5th 2021 03:44 PM
ਅਦਾਕਾਰ ਮਾਨਵ ਵਿੱਜ ਦੀ ਅੱਜ ਵੈਡਿੰਗ ਐਨੀਵਰਸਰੀ ਹੈ । ਇਸ ਮੌਕੇ ਅਦਾਕਾਰ ਨੇ ਆਪਣੀ ਪਤਨੀ ਮਿਹਰ ਵਿੱਜ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਕੁੜੀਏ ਤੇਰੇ ਹਾਂ ਹੋਰ ਗਰੀਬ ਨੂੰ ਕਿਹਨੇ ਮੂੰਹ ਲਾਉਣਾ। ਹੈਪੀ ਮੈਰਿਜ ਐਨੀਵਰਸਰੀ ਸ਼੍ਰ ਸ਼੍ਰੀ ਕੋਕੋ ਜੀ, ਰੱਬ ਤੁਹਾਡਾ ਭਲਾ ਕਰੇ ਸਾਡਾ ਤਾਂ ਤੁਸੀਂ ਬਥੇਰਾ ਕਰਤਾ’।