ਪੀਟੀਸੀ ਸ਼ੋਅ ਕੇਸ ‘ਚ ਇਸ ਵਾਰ ਅਫਸਾਨਾ ਖ਼ਾਨ ਅਤੇ ਸਾਜ਼ ਦੱਸਣਗੇ ਆਪਣੀ ਲਵ ਸਟੋਰੀ
Shaminder
April 6th 2021 06:06 PM --
Updated:
April 6th 2021 06:07 PM
ਅਫਸਾਨਾ ਖ਼ਾਨ ਅਤੇ ਸਾਜ਼ ਪੀਟੀਸੀ ਸ਼ੋਅਕੇਸ ‘ਚ ਨਜ਼ਰ ਆੳੇੁਣ । ਦੋਵੇਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨਗੇ । ਇਸ ਸ਼ੋਅ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ ਦਿਨ ਵੀਰਵਾਰ, 8 ਅਪ੍ਰੈਲ ਨੂੰ ਰਾਤ 9:30 ਵਜੇ ਵੇਖ ਸਕਦੇ ਹੋ । ਦੱਸ ਦਈਏ ਕਿ ਇਸ ਸ਼ੋਅ ਦੌਰਾਨ ਦੋਵੇਂ ਹੀ ਆਪਣੀ ਲਵ ਸਟੋਰੀ ਬਾਰੇ ਦਰਸ਼ਕਾਂ ਦੇ ਨਾਲ ਗੱਲਾਂ ਸਾਂਝੀਆਂ ਕਰਨਗੇ ।