ਤਰਸੇਮ ਜੱਸੜ ਜੋ ਕਿ ਪੰਜਾਬੀ ਇੰਡਸਟਰੀ ਦੇ ਬੜੇ ਹੀ ਸ਼ਾਨਦਾਰ ਅਤੇ ਟੈਲੇਂਟਿਡ ਕਲਾਕਾਰ ਹਨ| ਉਹਨਾਂ ਦੀ ਗਾਇਕੀ ਦੇ ਫੈਨਸ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆਭਰ ਵਿੱਚ ਹਨ| ਤਰਸੇਮ ਜੱਸੜ tarsem jassar ਜੋ ਕਿ ਇੱਕ ਬੇਹੱਦ ਸ਼ਾਨਦਾਰ ਲੁੱਕ ਦੇ ਮਾਲਿਕ ਹਨ ਅਤੇ ਉਹਨਾਂ ਦੇ ਗੀਤ ਵੀ ਉਹਨੇ ਹੀ ਸ਼ਾਨਦਾਰ ਹੁੰਦੇ ਹਨ| ਉਹ ਪਾਲੀਵੁੱਡ ਦੇ ਬੜੇ ਹੀ ਮਸ਼ਹੂਰ ਗਾਇਕ punjabi singer ਅਤੇ ਅਦਾਕਾਰ ਹਨ ਅਤੇ ਆਪਣੀ ਵੱਖਰੇ ਸਵੈਗ ਵਾਲੀ ਗਾਇਕੀ ਕਰ ਕੇ ਜਾਣੇ ਜਾਂਦੇ ਹਨ| ਤਰਸੇਮ ਜੱਸੜ ਵੀ ਬਾਕੀ ਕਲਾਕਾਰਾਂ ਦੀ ਤਰਾਂ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ| ਰੋਜ਼ਾਨਾ ਕੁਝ ਨਾ ਕੁਝ ਆਪਣੇ ਫੈਨਸ ਨਾਲ ਉਹ ਸਾਂਝਾ ਕਰਦੇ ਰਹਿੰਦੇ ਹਨ| ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਆਪਣੀ ਇਕ ਵੀਡੀਓ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਬ੍ਰਿਟਿਸ਼ ਕੋਲੰਬੀਆ ਤੇ ਸਰੀ ਵਿੱਚ ਲਾਈਵ ਪਰਫ਼ਾਰ੍ਮ ਕਰ ਰਹੇ ਹਨ| ਪੋਸਟ ਸਾਂਝਾ ਕਰਦੇ ਹੋਏ ਉਹਨਾਂ ਨੇ ਨਾਲ ਲਿਖਿਆ ਕਿ:
tarsemjassarਬਾਪੂ ਤੇਰੇ ੫੦੦ ਡਾਲਰ ਤੇ ਤੂੰ ਕੋਈ ਜਾਦੂ ਕੀਤਾ ਹੋਣਾ ਐ ...