ਸੈਫ ਤੇ ਕਰੀਨਾ ਦੇ ਨਵਾਬ ਤੈਮੂਰ ਨੇ ਪਾਲਿਆ ਨਵਾਂ ਸ਼ੌਂਕ, ਦੇਖੋ ਤਸਵੀਰਾਂ
Rupinder Kaler
January 23rd 2019 10:56 AM --
Updated:
January 23rd 2019 03:20 PM
ਸੈਫ ਅਲੀ ਖਾਨ ਦੇ ਛੋਟੇ ਨਵਾਬ ਯਾਨੀ ਤੈਮੂਰ ਅਲੀ ਖਾਨ ਨੇ ਏਨੀਂ ਦਿਨੀਂ ਨਵਾਂ ਸ਼ੌਂਕ ਪਾਲ ਲਿਆ ਹੈ । ਕੁਝ ਦਿਨ ਪਹਿਲਾਂ ਉਹ ਫੁੱਟਬਾਲ ਖੇਡਦੇ ਹੋਏ ਨਜ਼ਰ ਆਏ ਸਨ । ਪਰ ਹੁਣ ਉਹ ਗਿਟਾਰ ਦੇ ਨਾਲ ਦਿਖਾਈ ਦਿੰਦੇ ਹਨ । ਤੈਮੂਰ ਆਪਣੀ ਮੰਮੀ ਪਾਪਾ ਦੇ ਨਾਲ ਘੁੰਮ ਰਿਹਾ ਸੀ ਇਸੇ ਦੌਰਾਨ ਉਸ ਦੇ ਹੱਥ ਵਿੱਚ ਗਿਟਾਰ ਸੀ ।