ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਦੀ ਸਾਦਗੀ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਪਿੰਡ ਦੀ ਆਬੋ ਹਵਾ ਦਾ ਲੈ ਰਹੇ ਨੇ ਅਨੰਦ
Lajwinder kaur
July 8th 2020 03:43 PM
ਦਿੱਗਜ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਮਾਡਲਿੰਗ ਤੇ ਗਾਇਕੀ ਦੇ ਖੇਤਰ ‘ਚ ਸਰਗਰਮ ਨੇ । ਉਹ ਬਹੁਤ ਜਲਦ ਅਦਾਕਾਰੀ ਦੇ ਖੇਤਰ ‘ਚ ਵੀ ਨਜ਼ਰ ਆਉਣਗੇ ।