ਦੇਖੋ ਵੀਡੀਓ : ਸਨਸਿਲਕ ਵੈਡਿੰਗ ਸੀਜ਼ਨ ‘ਚ ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਬਣਾਉ ਸਟਾਈਲਿਸ਼ ਫਿਸ਼ ਬ੍ਰੇਡ ਲੁੱਕ
Lajwinder kaur
December 25th 2020 03:14 PM --
Updated:
December 25th 2020 03:15 PM
ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਦਿਨ ਤੋਂ ਲੈ ਕੇ ਰਾਤ ਤੱਕ ਚਮਕ ਪ੍ਰਾਪਤ ਕਰਨ ਵਿਚ ਸਹਾਇਤਾ ਕਰਦਾ ਹੈ । ਆਂਵਲਾ ਪਰਲ ਕੰਪਲੈਕਸ ਨਾਲ ਭਰਪੂਰ ਇਹ ਫਾਰਮੂਲਾ ਵਾਲਾਂ ਨੂੰ ਪੋਸ਼ਣ ਅਤੇ ਨਮੀ ਪ੍ਰਦਾਨ ਕਰਦਾ ਹੈ ਜਿਸ ਨਾਲ ਵਾਲ ਚਮਕਦਾਰ ਤੇ ਸੰਘਣੇ ਦਿੱਖਦੇ ਨੇ।
ਜਿਵੇਂ ਏਨੀਂ ਦਿਨੀਂ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਤਾਂ ਪੰਜਾਬੀ ਮੁਟਿਆਰਾਂ ਖੁਦ ਨੂੰ ਸਨਸਿਲਕ ਵੈਡਿੰਗ ਸੀਜ਼ਨ ਲੁੱਕ ਨਾਲ ਖੁਦ ਨੂੰ ਤਿਆਰ ਕਰ ਸਕਦੀਆਂ ਨੇ । ਇਸ ਦੀ ਮਦਦ ਨਾਲ ਬਿਨਾਂ ਸੈਲੂਨ ਜਾਏ ਜਾਂ ਵਾਲਾਂ ਦੇ ਐਕਸਪਰਟ ਦੀ ਸਲਾਹ ਲਏ ਲਏ ਬਿਨਾਂ ਖੁਦ ਨੂੰ ਘਰੇ ਬੈਠੇ ਹੀ ਵਿਆਹ ਤੇ ਪ੍ਰੀ-ਵੈਡਿੰਗਾਂ ਪ੍ਰੋਗਰਾਮਾਂ ਲਈ ਤਿਆਰ ਕਰ ਸਕਦੇ ਹੋ ।

ਤੁਹਾਡੇ ਲਈ ਸਨਸਿਲਕ ਵੈਡਿੰਗ ਸੀਜ਼ਨ ‘ਚ ਲੈ ਕੇ ਆਏ ਹਾਂ ਵੱਖ-ਵੱਖ ਹੇਅਰ ਸਟਾਈਲ । ਵੀਡੀਓ ਚ ਤੁਹਾਨੂੰ ਸਿੱਖਾਇਆ ਗਿਆ ਹੈ ਕਿ ਕਿਵੇਂ ਫਿਸ਼ ਬ੍ਰੇਡ ਲੁੱਕ ਦੇ ਨਾਲ ਤੁਸੀਂ ਆਪਣੇ ਆਪ ਨੂੰ ਬਾਕਮਾਲ ਤਿਆਰ ਕਰ ਸਕਦੇ ਹੋ ।
