ਗੁਰਲੇਜ਼ ਅਖਤਰ ਆਪਣਾ ਨਵਾਂ ਗੀਤ 'ਦੁੱਪਟਾ' ਜਲਦ ਹੀ ਲੈ ਕੇ ਆ ਰਹੇ ਹਨ । ਇਸ ਗੀਤ ਨੂੰ ਨਵੇਂ ਅੰਦਾਜ਼ 'ਚ ਲੈ ਕੇ ਆ ਰਹੇ ਨੇ ਗੁਰਲੇਜ਼ ਅਖਤਰ । ਇਸ ਗੀਤ ਨੂੰ ਲੈ ਕੇ ਗੁਰਲੇਜ਼ ਅਖਤਰ ਕਾਫੀ ਐਕਸਾਈਟਿਡ ਹਨ ਅਤੇ ਇਸ ਗੀਤ 'ਚ ਉਨ੍ਹਾਂ ਦਾ ਸਾਥ ਦਿੱਤਾ ਹੈ ਦੀਪ ਮਣੀ ਨੇ ।
https://www.instagram.com/p/Bxko7r1H0-K/
ਜੀ ਹਾਂ ਉਹੀ ਦੀਪ ਮਣੀ ਜਿਨ੍ਹਾਂ ਨੇ ਡੋਪ ਸ਼ੋਪ ਗੀਤ ਕੱਢਿਆ ਸੀ । ਉਸ ਤੋਂ ਪਹਿਲਾਂ ਹੀ ਗੁਰਲੇਜ਼ ਅਖਤਰ ਇਸ ਗੀਤ ਦੀ ਪ੍ਰਮੋਸ਼ਨ ਕਰਦੇ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣਾ ਨਵਾਂ ਗੀਤ ਦੁੱਪਟਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਗੀਤ ਨੂੰ ਸਪੋਰਟ ਕਰਨ ਲਈ ਕਿਹਾ ਹੈ ।