ਸ਼ਹਿਨਾਜ਼ ਗਿੱਲ ’ਤੇ ਸਵਾਲ ਚੁੱਕਣ ਵਾਲੇ ਨੂੰ ਸਿਧਾਰਥ ਸ਼ੁਕਲਾ ਨੇ ਸਿਖਾਇਆ ਸਬਕ
Rupinder Kaler
August 27th 2021 04:46 PM --
Updated:
August 27th 2021 04:49 PM
ਸਿਧਾਰਥ ਸ਼ੁਕਲਾ (sidharth-shukla) ਤੇ ਸ਼ਹਿਨਾਜ਼ ਗਿੱਲ (shehnaaz gill) ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਦੋਹਾਂ ਦੀ ਦੋਸਤੀ ਗੂੜ੍ਹੀ ਹੈ । ਜਿਸ ਦਾ ਸਬੂਤ ਹਾਲ ਵਿੱਚ ਸਿਧਾਰਥ ਦੀ ਪੋਸਟ ਤੋਂ ਮਿਲ ਜਾਂਦਾ ਹੈ । ਦਰਅਸਲ, ਇੱਕ ਟਵਿੱਟਰ ਯੂਜ਼ਰ ਨੇ ਸ਼ਹਿਨਾਜ਼ ਗਿੱਲ ‘ਤੇ ਇੱਕ ਟਿੱਪਣੀ ਕੀਤੀ ਸੀ, ਜਿਸਦੇ ਬਾਅਦ ਸਿਧਾਰਥ (sidharth-shukla) ਨੇ ਆਪਣੇ ਸਾਰੇ ਮਹਿਲਾ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਹੈ। ਇੱਕ ਫੈਨ ਕਲੱਬ ਨੇ ਟਵੀਟ ਕੀਤਾ ਸੀ ਕਿ ਸ਼ਹਿਨਾਜ਼ ਗਿੱਲ (shehnaaz gill) ਪ੍ਰਸ਼ੰਸਕਾਂ ਨੂੰ ਸਿਧਾਰਥ ਸ਼ੁਕਲਾ ਦੇ ਖਿਲਾਫ ਹਾਸੋਹੀਣੀਆਂ ਗੱਲਾਂ ਲਿਖਣ ਲਈ ਉਕਸਾਉਂਦੀ ਹੈ । ਇਸ ਮਾਮਲੇ ‘ਤੇ, ਸਿਧਾਰਥ ਸ਼ੁਕਲਾ (sidharth-shukla) ਨੇ ਸਖਤ ਇਤਰਾਜ਼ ਉਠਾਇਆ ਅਤੇ ਜਵਾਬ ਦਿੰਦੇ ਹੋਏ ਲਿਖਿਆ, ਕਿਰਪਾ ਕਰਕੇ ਤੁਹਾਨੂੰ ਉਸ ਨੂੰ ਬੇਇੱਜ਼ਤ ਕਰਨ ਦੀ ਜ਼ਰੂਰਤ ਨਹੀਂ ਹੈ। ਇਹ ਕੁਝ ਲੋਕਾਂ ਦਾ ਕਸੂਰ ਹੈ ।