ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘ਹੰਗਾਮਾ-2’ ਦਾ ਟ੍ਰੇਲਰ ਰਿਲੀਜ਼, ਵੇਖ ਕੇ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ
Shaminder
July 1st 2021 04:05 PM

ਸ਼ਿਲਪਾ ਸ਼ੈੱਟੀ ਦੀ ਫ਼ਿਲਮ ‘ਹੰਗਾਮਾ-2’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਦੇ ਟ੍ਰੇਲਰ ‘ਚ ਸ਼ਿਲਪਾ ਸ਼ੈੱਟੀ ਅਤੇ ਪਰੇਸ਼ ਰਾਵਲ ਦੀ ਜ਼ਬਰਦਸਤ ਕਾਮੇਡੀ ਵੇਖਣ ਨੂੰ ਮਿਲ ਰਹੀ ਹੈ । ਇਸ ਤੋਂ ਪਹਿਲਾਂ ਪਰੇਸ਼ ਰਾਵਲ ਨੇ ਇਸ ਫ਼ਿਲਮ ਦੇ ਪਹਿਲੇ ਭਾਗ ‘ਚ ਆਪਣੀ ਕਾਮੇਡੀ ਦੇ ਨਾਲ ਰੌਣਕਾਂ ਲਾਈਆਂ ਸਨ ।
Image From Instagram
ਹੋਰ ਪੜ੍ਹੋ : ਵਾਰਿਸ ਭਰਾਵਾਂ ਦਾ ਨਵਾਂ ਗੀਤ ‘ਇੱਕੋ ਘਰ’ ਰਿਲੀਜ਼
Image From Instagram
'ਹੰਗਾਮਾ 2' 'ਚ, ਜੋ ਕਿ 23 ਜੁਲਾਈ ਨੂੰ ਡਿਜ਼ਨੀ ਪਲਸ ਹੌਟਸਟਾਰ 'ਤੇ ਰਿਲੀਜ਼ ਹੋਵੇਗੀ।ਮੁੰਬਈ 'ਚ ਲੌਕਡਾਊਨ ਤੋਂ ਬਾਅਦ ਫ਼ਿਲਮ ਦਾ ਰਹਿੰਦਾ ਸ਼ੂਟ ਪੂਰਾ ਕੀਤਾ ਸੀ। ਵੱਖ-ਵੱਖ ਸ਼ੈਡਿਊਲ ਤੋਂ ਬਾਅਦ ਫ਼ਿਲਮ ਦਾ ਕੰਮ ਖ਼ਤਮ ਕੀਤਾ ਗਿਆ ਸੀ।
Image From Hungama 2 Trailer
ਫ਼ਿਲਮ ਦਾ ਕੁਝ ਹਿੱਸਾ ਮਨਾਲੀ 'ਚ ਫਿਲਮਾਇਆ ਗਿਆ ਹੈ।ਇਸ ਵਾਰ ਸ਼ਿਲਪਾ ਸ਼ੇੱਟੀ, ਪ੍ਰੇਸ਼ ਰਾਵਲ, ਮੀਜ਼ਾਨ ਜਾਫ਼ਰੀ, ਜੌਨੀ ਲੀਵਰ, ਪ੍ਰਨੀਥਾ ਤੇ ਨਵੇਂ ਕਿਰਦਾਰ ਹੰਗਾਮਾ ਦੇ ਸੀਕਵਲ 'ਚ ਨਜ਼ਰ ਆਉਣਗੇ।