ਸਰਗੁਣ ਮਹਿਤਾ ਨੇ ‘ਫ੍ਰੈਂਡਸ਼ਿਪ ਡੇਅ’ ‘ਤੇ ਆਪਣੇ ਖ਼ਾਸ ਦੋਸਤਾਂ ਤੇ ਗੁਰਨਾਮ ਭੁੱਲਰ ਲਈ ਪੋਸਟ ਪਾ ਕੇ ਕੀਤਾ ਵਿਸ਼
Lajwinder kaur
August 2nd 2020 05:56 PM

ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਫਿਲਮਾਂ ਤੱਕ ਦੋਸਤੀ ਨੂੰ ਹਮੇਸ਼ਾ ਸੈਲੀਬ੍ਰੇਟ ਕੀਤਾ ਗਿਆ ਹੈ । ਦੱਸ ਦਈਏ ਕੁਝ ਦਿਨ ਪਹਿਲਾਂ ਹੀ 'ਇੰਟਰਨੈਸ਼ਨਲ ਫਰੈਂਡਸ਼ਿਪ ਡੇਅ' ਸੈਲੀਬ੍ਰੇਰਟ ਕੀਤਾ ਗਿਆ ਸੀ । ਅਗਸਤ ਦੇ ਪਹਿਲੇ ਐਤਵਾਰ ਨੂੰ 'ਨੈਸ਼ਨਲ ਫਰੈਂਡਸ਼ਿਪ ਡੇਅ' ਮਨਾਇਆ ਜਾਂਦਾ ਹੈ । ਜਿਸ ਕਰਕੇ ਅੱਜ ਪੂਰਾ ਦੇਸ਼ ਫਰੈਂਡਸ਼ਿਪ ਡੇਅ ਮਨਾ ਰਿਹਾ ਹੈ । ਪੰਜਾਬੀ ਸਿਤਾਰੇ ਵੀ ਬੜੀ ਗਰਮਜੋਸ਼ੀ ਦੇ ਨਾਲ ਇਸ ਦਿਨ ਨੂੰ ਮਨਾ ਰਹੇ ਨੇ ।
View this post on Instagram
ਪਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਪੰਜਾਬੀ ਮਨੋਰੰਜਨ ਜਗਤ ਦੇ ਚੰਗੇ ਦੋਸਤ ਗੁਰਨਾਮ ਭੁੱਲਰ ਦੇ ਲਈ ਪੋਸਟ ਪਾ ਕੇ ਵਿਸ਼ ਕੀਤਾ ਹੈ ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਆਫ਼ ਸਕਰੀਨ ਦੋਸਤਾਂ ਨੂੰ ਦੋਸਤੀ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਵਿਸ਼ ਕੀਤਾ ਹੈ । ਉਧਰ ਗੁਰਨਾਮ ਭੁੱਲਰ ਨੇ ਵੀ ਸਰਗੁਣ ਮਹਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ happy friendship day 2020 ਵਿਸ਼ ਕੀਤਾ ਹੈ ।