ਸਪਨਾ ਚੌਧਰੀ ਦੇ ਨਾਗਿਨ ਡਾਂਸ ਨੇ ਕੀਤਾ ਦਰਸ਼ਕਾਂ ਦੇ ਦਿਲਾਂ ਤੇ ਰਾਜ , ਵੇਖੋ ਵੀਡੀਓ

ਜੇਕਰ ਹੁਣ ਸਪਨਾ ਚੌਧਰੀ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਤਾਂ ਹਰ ਕੋਈ ਹੀ ਜਾਣਦਾ ਹੈ | ਤੁਹਾਨੂੰ ਦੱਸ ਦਈਏ ਕਿ ਸਪਨਾ ਚੌਧਰੀ 'ਬਿੱਗ ਬੌਸ 11' ਵਿੱਚ ਵੀ ਹਿੱਸਾ ਲੈ ਚੁੱਕੇ ਹਨ | ਜੇਕਰ ਇਹਨਾਂ ਦੇ ਡਾਂਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਡਾਂਸ ਦੇ ਚਰਚੇ ਤਾਂ ਹਰ ਪਾਸੇ ਹੋ ਰਹੇ ਹਨ |
https://instagram.com/p/BlXDmz_hPrQ/?utm_source=ig_embed
ਹਾਲ ਹੀ ਵਿੱਚ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ " ਤੇਰੀ ਆਂਖਿਆ ਕਾ ਯੋ ਕਾਜਲ " ਗੀਤ " ਤੇ ਡਾਂਸ ਕਰਦੇ ਹੋਏ ਅਚਾਨਕ " ਨਾਗਿਨ " ਗੀਤ ਚੱਲਣ ਲੱਗ ਜਾਂਦਾ ਹੈ ਅਤੇ ਇਸ ਗੀਤ ਦੇ ਨਾਲ ਸਪਨਾ ਚੋਧਰੀ ਵੀ ਨਾਗਿਨ ਡਾਂਸ ਕਰਨ ਲੱਗ ਜਾਂਦੀ ਹੈ | ਅਤੇ ਇਹਨਾਂ ਦੇ ਇਹ ਨਾਗਿਨ ਡਾਂਸ ਫੈਨਸ ਨੂੰ ਖੂਬ ਪਸੰਦ ਆਇਆ |
https://instagram.com/p/BlU2BjKno2M/?utm_source=ig_embed
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਸਪਨਾ ਚੌਧਰੀ ਦਾ ਦਿੱਲੀ ਵਿੱਚ ਇੱਕ ਇਵੈਂਟ ਹੋਇਆ ਸੀ ਜਿਸ ਵਿੱਚ ਉਹਨਾਂ ਨੇ ਦੇਸੀ ਸਟਾਈਲ ਛੱਡ ਕੇ ਬਾਲੀਵੁੱਡ ਸਟਾਈਲ ਡਾਂਸ ਕਰਕੇ ਸੱਭ ਦੇ ਹੋਸ਼ ਉਡਾ ਦਿੱਤੇ | ਇਹ ਬਾਲੀਵੁੱਡ ਡਾਂਸ ਉਹਨਾਂ ਨੇ ਬਾਲੀਵੁੱਡ ਦੇ ਹਿੱਟ ਗੀਤ ਜਿਵੇਂ ਕਿ " ਲੜਕੀ ਬਿਊਟੀਫੁੱਲ ਕਰ ਗਈ ਚੁੱਲ ਅਤੇ ਅਤੇ 'ਹੰਮਾ-ਹੰਮਾ ਤੇ ਕੀਤਾ ਸੀ ਅਤੇ ਇਸ ਡਾਂਸ ਦੀ ਵੀਡੀਓ ਵੀ ਸਪਨਾ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਸੀ |
https://instagram.com/p/BlOGYutg-Dn/?utm_source=ig_embed