ਸਪਨਾ ਚੌਧਰੀ ਨੇ ਕੁਝ ਇਸ ਤਰ੍ਹਾਂ ਮਨਾਈ ਹੋਲੀ, ਦੇਖੋ ਵੀਡਿਓ
Rupinder Kaler
March 20th 2019 04:51 PM --
Updated:
March 20th 2019 04:54 PM
ਹੋਲੀ ਦੇ ਮੌਕੇ ਤੇ ਸਪਨਾ ਚੌਧਰੀ ਦਾ ਡਾਂਸ ਵੀਡਿਓ ਕਾਫੀ ਵਾਇਰਲ ਹੋ ਰਿਹਾ ਹੈ । ਇਹ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਛਾਇਆ ਹੋਇਆ ਹੈ । ਇਸ ਵੀਡਿਓ ਵਿੱਚ ਸਪਨਾ ਚੌਧਰੀ ਹੋਲੀ ਦੇ ਗਾਣੇ ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸਪਨਾ ਚੌਧਰੀ ਇਸ ਵੀਡਿਓ ਵਿੱਚ 'तेरा स्विमिंग पूल बनवा दूंगा' ਗਾਣੇ ਤੇ ਖੂਬ ਠੁਮਕੇ ਲਗਾ ਰਹੀ ਹੈ । ਇਸ ਵੀਡਿਓ ਵਿੱਚ ਛੋਟੀ ਕੁੜੀ ਸਪਨਾ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ ।