ਸਪਨਾ ਚੌਧਰੀ ਨੇ ਦਿਖਾਇਆ ਪੀਟੀਸੀ ਫ਼ਿਲਮ ਅਵਾਰਡ ਵਿਚ ਆਪਣਾ ਜਲਵਾ, ਵੇਖੋ ਤਸਵੀਰਾਂ
ਅਸੀਂ ਦੇ ਰਹੇ ਹਾਂ ਸਿੱਧੀ ਖ਼ਬਰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ੍ਸ 2018 PTC Punjabi Film Awards ਦੀ :
ਪਰਮੀਸ਼ ਵਰਮਾ ਅਤੇ ਰੁਬੀਨਾ ਬਾਜਵਾ ਤੋਂ ਬਾਅਦ ਹੁਣ ਵਾਰੀ ਹੈ ਅਗਲੇ ਅਵਾਰ੍ਡ੍ਸ ਦੀ ਜੋ ਹੈ ਬੈਸਟ ਸੁਪੋਰਟਿੰਗ ਏਕ੍ਟ੍ਰੇਸ |
ਇਹ ਅਵਾਰਡ ਦਿੱਤਾ ਗਿਆ ਹੈ ਪੰਜਾਬੀ ਫ਼ਿਲਮ ਇੰਡਸਟਰੀ ਦੀ ਬਹੁਤ ਹੀ ਮਸ਼ਹੂਰ ਅਤੇ ਤਜਰਬੇਕਾਰ ਅਦਾਕਾਰਾ ਅਨੀਤਾ ਦੇਵਗਨ ਨੂੰ ਉਹ ਵੀ ਉਨ੍ਹਾਂ ਦੀ ਫ਼ਿਲਮ ਰੱਬ ਦਾ ਰੇਡੀਓ ਲਈ |
ਬੈਸਟ ਸੁਪਪੋਰਟਿੰਗ ਏਕ੍ਟ੍ਰੇਸ ਤੋਂ ਬਾਅਦ ਵਾਰੀ ਹੈ ਸੁਪਪੋਰਟਿੰਗ ਐਕਟਰ ਦੀ ਜੋ ਹੋਇਆ ਹੈ ਬੀ.ਐਨ. ਸ਼ਰਮਾ ਦੇ ਨਾਮ |
ਬੈਸਟ ਡੈਬਿਊ ਡਾਇਰੈਕਟਰ ਦਾ ਖਿਤਾਬ ਮਿਲਿਆ ਹੈ ਅਮਰਦੀਪ ਸਿੰਘ ਨੂੰ |
ਇਸ ਤੋਂ ਇਲਾਵਾ ਨਵ ਬਾਜਵਾ ਦੀ ਆਉਣ ਵਾਲੀ ਫ਼ਿਲਮ "Reduaa" ਦਾ ਕਿੱਤਾ ਗਿਆ ਪ੍ਰੋਮੋਸ਼ਨ ਜਿਸ ਵਿਚ ਪੁਜੀ ਸਾਰੀ ਕਾਸ੍ਟ ਅਤੇ ਨਵ ਬਾਜਵਾ ਨੇ ਆਪਣੇ ਡਾਂਸ ਨਾਲ ਜਮਾਇਆ ਰੰਗ |
ਮੰਚ ਤੇ ਬਲਰਾਜ ਸਿਆਲ ਅਤੇ ਬਿੰਨੂ ਢਿੱਲੋਂ ਨੇ ਆਪਣੀ ਕਾਮੇਡੀ ਨਾਲ ਹਰ ਇੱਕ ਦਰਸ਼ਕ ਦੇ ਜਿੱਤੇ ਦਿਲ | ਇਸਤੋਂ ਬਾਅਦ ਹਰਿਆਣਵੀ ਮਸ਼ਹੂਰ ਅਦਾਕਾਰਾ ਸਪਨਾ ਚੌਧਰੀ ਨੇ ਆਪਣੇ ਡਾਂਸ ਦੇ ਦਿਖਾਏ ਜਲਵੇ |