ਸੰਜੇ ਕਪੂਰ ਦੀ ਧੀ ਲੱਖਾਂ ਦਾ ਬੈਗ ਕੈਰੀ ਕਰਕੇ ਨਿਕਲੀ ਆਈਸ ਕ੍ਰੀਮ ਖਾਣ ਲਈ, ਤਸਵੀਰਾਂ ਵਾਇਰਲ
Shaminder
June 25th 2021 06:05 PM --
Updated:
June 25th 2021 06:07 PM
ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਸੋਸ਼ਲ ਮੀਡੀਆ ‘ਤੇ ਅਕਸਰ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੁ ਖੂਬ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਨਾਇਆ ਕਪੂਰ ਸੱਜ ਧੱਜ ਕੇ ਆਈਸ ਕ੍ਰੀਮ ਖਾਣ ਦੇ ਲਈ ਨਿਕਲੀ ਹੈ ।