ਟੀਵੀ ਅਦਾਕਾਰਾ ਸੰਗੀਤਾ ਚੌਹਾਨ ਨੇ ਪਹਿਲੀ ਵਾਰ ਸ਼ੇਅਰ ਕੀਤੀਆਂ ਆਪਣੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ, ਵਿਆਹ ‘ਤੇ ਪਾਇਆ ਸੀ ਪੰਜਾਬੀ ਸੂਟ
Lajwinder kaur
July 3rd 2020 03:49 PM
30 ਜੂਨ ਨੂੰ ਟੀਵੀ ਦੇ ਖ਼ੂਬਸੂਰਤ ਜੋੜੇ ਸੰਗੀਤਾ ਚੌਹਾਨ ਤੇ ਮਨੀਸ਼ ਰਾਏਸਿੰਘਾ ਨੇ ਵਿਆਹ ਕਰਵਾ ਲਿਆ ਸੀ । ਦੋਵਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ‘ਚ ਲਾਵਾਂ ਲਈਆਂ ਸਨ । ਦੋਵੇਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈਆਂ ਸਨ ।