ਰੇਸ਼ਮ ਅਨਮੋਲ ਨੇ Tik Tok ਬੰਦ ਹੋਣ ਤੇ ਕਿਵੇਂ ਜਤਾਇਆ ਆਪਣਾ ਦੁੱਖ, ਦੇਖੋ ਵੀਡੀਓ

ਪੰਜਾਬੀ ਗਾਇਕ ਰੇਸ਼ਮ ਅਨਮੋਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਕਈ ਸਮਾਜਿਕ ਮੁੱਦਿਆਂ ਉੱਤੇ ਆਪਣੀ ਰਾਏ ਦਿੰਦੇ ਰਹਿੰਦੇ ਹਨ। ਜਿਸ ਦੇ ਚੱਲਦੇ ਇਸ ਵਾਰ ਉਨ੍ਹਾਂ ਨੇ ਟਿਕ ਟੋਕ ਬੈਨ ਉੱਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ।
View this post on Instagram
ਰੇਸ਼ਮ ਅਨਮੋਲ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘22 han bolne de please ..Klolan e ne bas. Pta ni kine nu din ai Tik Tok #GreebMaar’
View this post on Instagram
Golden Daang on 22nd April @iambohemia Share & tag me ?✌️?
ਦੱਸ ਦਈਏ ਰੇਸ਼ਮ ਅਨਮੋਲ ਬਹੁਤ ਜਲਦ ਬੋਹੇਮੀਆ ਦੇ ਨਾਲ ਆਪਣੀ ਨਵੀਂ ਪੇਸ਼ਕਸ਼ ਗੋਲਡਨ ਡਾਂਗ ਲੈ ਕੇ ਆ ਰਹੇ ਹਨ। ਗੋਲਡਨ ਡਾਂਗ ਗੀਤ ਦਾ ਮਿਊਜ਼ਿਕ ਫੇਮਸ ਮਿਊਜ਼ਿਕ ਡਾਇਰੈਕਟਰ ਮਿਕਸ ਸਿੰਘ ਨੇ ਦੀਤਾ ਹੈ। ਇਹ ਗੀਤ ਟੀ.ਵੀ ਉੱਤੇ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਵਰਲਡ ਵਾਈਡ 22 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਯੂਟਿਊਬ ਉੱਤੇ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।