ਪੰਜਾਬੀ ਗਾਇਕ ਜੱਸ ਮਾਣਕ ਦਾ ਨਵਾਂ ਗਾਣਾ 'ਜੀ ਨਹੀਂ ਕਰਦਾ' ਰਿਲੀਜ਼

ਜੱਸ ਮਾਣਕ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ । ਇਸ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੱਸ ਮਾਣਕ ਨੇ ਇਹ ਗਾਣਾ ਅਰਜੁਨ ਕਪੂਰ ਦੀ ਆਉਣ ਵਾਲੀ ਫਿਲਮ 'ਸਰਦਾਰ ਕਾ ਗ੍ਰੈਂਡਸਨ' ਲਈ ਗਾਇਆ ਹੈ । ਜੱਸ ਮਾਣਕ ਦੇ ਇਸ ਗਾਣੇ ਨੂੰ 'ਜੀ ਨਹੀਂ ਕਰਦਾ' ਟਾਈਟਲ ਹੇਠ ਰਿਲੀਜ਼ ਕੀਤਾ ਹੈ ।
image from jassmanak's instagram
ਹੋਰ ਪੜ੍ਹੋ :
ਗਿੱਲ ਸੁਰਜੀਤ ਦੇ ਦਿਹਾਂਤ ਤੇ ਗੁਰਦਾਸ ਮਾਨ ਨੇ ਪਾਈ ਭਾਵੁਕ ਪੋਸਟ
image from jass manak's instagram
ਇਸ ਗੀਤ ਨੂੰ ਪਹਿਲਾ ਵੀ ਮਾਣਕ-ਈ ਨੇ ਤਿਆਰ ਕੀਤਾ ਸੀ। ਇਸ ਗੀਤ ਦੇ ਬੋਲ ਤਨਿਸ਼ਕ ਬਾਗਚੀ ਨੇ ਲਿਖਿਆ ਹੈ। ਅਰਜੁਨ ਕਪੂਰ ਦੀ ਇਹ ਫਿਲਮ ਨੲਟਡਲਣਿ 'ਤੇ 18 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਗੀਤ ਦੇ ਨਾਲ ਹੀ ਜੱਸ ਮਾਣਕ ਦੀ ਬਾਲੀਵੁੱਡ ਵਿੱਚ ਐਂਟਰੀ ਹੋ ਗਈ ਹੈ ।
image from jassmanak's instagram
ਜਿਸ ਨੂੰ ਲੈ ਕੇ ਉਹ ਕਾਫੀ ਉਤਸ਼ਾਹਿਤ ਹਨ । ਇਸ ਗਾਣੇ ਦੇ ਰਿਲੀਜ਼ ਹੋਣ ਤੇ ਉਹਨਾਂ ਦੇ ਪ੍ਰਸ਼ੰਸਕ ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵਧਾਈ ਦੇ ਰਹੇ ਹਨ ।
View this post on Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ 'ਲਹਿੰਗਾ' ਗਾਣੇ ਨਾਲ ਪੰਜਾਬੀ ਗਾਇਕ ਜੱਸ ਮਾਣਕ ਨੂੰ ਵੱਡੀ ਪਛਾਣ ਮਿਲੀ ਸੀ। ਲਹਿੰਗਾ ਗੀਤ ਤੋਂ ਬਾਅਦ ਜੱਸ ਮਾਣਕ ਨੇ ਕਈ ਹਿੱਟ ਗਾਣੇ ਦਿੱਤੇ ਹਨ।