ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਇਸ ਵਾਰ ਵੇਖੋ ਪਲਵਿਕਾ ਦੇ ਹੱਥਾਂ ਦਾ ਜਾਦੂ । ਕੋਟਕਪੁਰਾ ਦੀ ਰਹਿਣ ਵਾਲੀ ਪਲਵਿਕਾ ਨੂੰ ਵੀ ਖਾਣਾ ਬਨਾਉਣ ਦਾ ਸ਼ੌਕ ਹੈ ਅਤੇ ਉਹ ਤਰ੍ਹਾਂ ਤਰ੍ਹਾਂ ਦੀ ਡਿਸ਼ ਬਨਾਉਣਾ ਜਾਣਦੀ ਹੈ । ਪਲਵਿਕਾ ਦੀਆਂ ਇਨ੍ਹਾਂ ਡਿਸ਼ ਨੂੰ ਪਰਖਣਗੇ ਸਾਡੇ ਜੱਜ ਅੰਮ੍ਰਿਤਾ ਰਾਏਚੰਦ,ਜੋ ਆਪਣੀ ਪਾਰਖੀ ਨਜ਼ਰ ਦੇ ਨਾਲ ਪਲਵਿਕਾ ਦੇ ਹੁਨਰ ਨੂੰ ਪਰਖਣਗੇ।
ਹੋਰ ਵੇਖੋ : ਇਸ ਗੀਤਕਾਰ ਨੇ ਲਿਖਿਆ ਸੀ ਦਿਲਜੀਤ ਦਾ ਹਿੱਟ ਗੀਤ ‘ਲੱਕ 28 ਕੁੜੀ ਦਾ’
https://www.facebook.com/ptcpunjabi/videos/265955890973932/
ਹੁਣ ਵੇਖਣਾ ਇਹ ਹੋਏਗਾ ਕਿ ਪਲਵਿਕਾ ਦੇ ਹੱਥਾਂ ਦਾ ਜਾਦੂ ਚੱਲ ਪਾਏਗਾ ।ਇਹ ਸਭ ਜਾਨਣ ਲਈ ਵੇਖਣਾ ਨਾ ਭੁੱਲਣਾ ਇਸ ਸ਼ੁੱਕਰਵਾਰ ਰਾਤ ਨੂੰ ਅੱਠ ਵੱਜ ਕੇ ਪੰਤਾਲੀ ਮਿੰਟ 'ਤੇ ।ਪੰਜਾਬ ਦੇ ਸੁਪਰਸ਼ੈੱਫ ਸੀਜ਼ਨ ਚਾਰ,ਸਿਰਫ਼ ਪੀਟੀਸੀ ਪੰਜਾਬੀ 'ਤੇ ।
ਹੋਰ ਵੇਖੋ :ਮੱਥੇ ‘ਤੇ ਚਮਕਣ ਵਾਲ ਮੇਰੇ ਬੰਨੜੇ ਦੇ,ਨਵੇਂ ਅੰਦਾਜ਼ ‘ਚ ਕ੍ਰਿਤਿਕਾ ਗੰਭੀਰ ਨੇ ਪੇਸ਼ ਕੀਤਾ ਗੀਤ
punjab de super chef 4
ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਕਈ ਸ਼ੋਅ ਕਰਵਾਏ ਜਾਂਦੇ ਨੇ ।ਉਨ੍ਹਾਂ ਵਿੱਚੋਂ ਹੀ ਇੱਕ ਹੈ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ,ਜਿਸ ਦੇ ਜ਼ਰੀਏ ਪੰਜਾਬ 'ਚ ਖਾਣਾ ਬਨਾਉਣ ਦੇ ਸ਼ੌਕੀਨ ਲੋਕ ਆਪੋ ਆਪਣਾ ਹੁਨਰ ਦੁਨੀਆ ਦੇ ਸਾਹਮਣੇ ਲਿਆ ਰਹੇ ਨੇ ।