ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-4 'ਚ ਵੇਖੋ ਬਲਜੀਤ ਕੌਰ ਲਗਾਉਣਗੇ ਇਟਾਲੀਅਨ ਰੈਸਿਪੀ ਨੂੰ ਪੰਜਾਬੀ ਤੜਕਾ

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਇਸ ਵਾਰ ਵੇਖੋ ਸਿਫ਼ਤੀ ਦੇ ਘਰ ਯਾਨੀ ਕਿ ਅੰਮ੍ਰਿਤਸਰ 'ਚ । ਜਿੱਥੇ ਇਟਾਲੀਅਨ ਰੈਸਿਪੀ 'ਚ ਲੱਗੇਗਾ ਪੰਜਾਬੀ ਤੜਕਾ । ਜੀ ਹਾਂ ਇਸ ਵਾਰ ਬਲਜੀਤ ਕੌਰ ਆਪਣੀਆਂ ਰੈਸਿਪੀ ਨਾਲ ਜੱਜ ਅੰਮ੍ਰਿਤਾ ਰਾਏਚੰਦ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰਨਗੇ ।
ਹੋਰ ਵੇਖੋ :ਬਾਲੀਵੁੱਡ ਦੇ 36 ਸਿਤਾਰੇ ਪੈਸੇ ਲੈ ਕੇ ਕਰਨਗੇ ਚੋਣ ਪ੍ਰਚਾਰ, ਸਟਿੰਗ ਅਪਰੇਸ਼ਨ ‘ਚ ਹੋਇਆ ਖੁਲਾਸਾ, ਦੇਖੋ ਵੀਡਿਓ
https://www.facebook.com/ptcpunjabi/videos/388171575310004/
ਤੁਸੀਂ ਵੀ ਵੱਖ-ਵੱਖ ਰੈਸਿਪੀ ਬਨਾਉਣ ਦੇ ਸ਼ੁਕੀਨ ਹੋ ਤਾਂ ਇਸ ਸ਼ੋਅ ਦੇ ਜ਼ਰੀਏ ਨਾ ਸਿਰਫ ਆਪਣਾ ਵੱਖ-ਵੱਖ ਖਾਣੇ ਬਨਾਉਣਾ ਸਿੱਖ ਸਕਦੇ ਹੋ, ਇਸ ਦੇ ਨਾਲ ਹੀ ਤੁਸੀਂ ਵੀ ਆਪਣੇ ਘਰ 'ਚ ਇਹ ਖਾਣੇ ਬਣਾ ਕੇ ਆਪਣੇ ਪਰਿਵਾਰ ਦੇ ਜੀਆਂ ਨੂੰ ਖੁਆ ਕੇ ਉਨ੍ਹਾਂ ਦਾ ਦਿਲ ਜਿੱਤ ਸਕਦੇ ਹੋ । ਪਰ ਇਸ ਲਈ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਸ਼ੁੱਕਰਵਾਰ ਦਾ ।
ਹੋਰ ਵੇਖੋ :ਇਸ ਤਰ੍ਹਾਂ ਮਾਨਾਂ ਦਾ ਮੁੰਡਾ ਲਾਉਂਦਾ ਹੈ ਜੰਗਲ ਵਿੱਚ ਮੰਗਲ, ਦੇਖੋ ਬੱਬੂ ਮਾਨ ਦੀ ਇੱਕ ਪੁਰਾਣੀ ਵੀਡਿਓ
punjab de super chef 4
ਜਿਸ ਦਿਨ ਪੀਟੀਸੀ ਦੇ ਸ਼ੋਅ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ 'ਚ ਬਲਜੀਤ ਕੌਰ ਆਪਣੀਆਂ ਰੈਸਿਪੀ ਨਾਲ ਸ਼ੋਅ ਦੀ ਜੱਜ ਅੰਮ੍ਰਿਤਾ ਰਾਏਚੰਦ ਦਾ ਦਿਲ ਜਿੱਤਣਗੇ । ਸੋ ਵੇਖਣਾ ਨਾ ਭੁੱਲਣਾ ਇਸ ਸ਼ੁੱਕਰਵਾਰ ਸ਼ਾਮ ਨੂੰ 8:45 ਵਜੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ,ਸਿਰਫ ਪੀਟੀਸੀ ਪੰਜਾਬੀ 'ਤੇ ।