ਮਿਊਜ਼ਿਕ ਤੇ ਮਸਤੀ ਦੇ ਸ਼ੋਅ ਪੀਟੀਸੀ ਟੌਪ 10 ‘ਚ ਦੇਖਣ ਨੂੰ ਮਿਲਣਗੇ ਕੈਨੇਡਾ ਦੇ ਰੰਗ, ਦੇਖੋ ਵੀਡੀਓ
Lajwinder kaur
June 11th 2019 02:23 PM --
Updated:
June 11th 2019 02:25 PM
ਸੁੱਖੀ ਕੋਟ ਫਤੂਹੀ ਪਹੁੰਚੀ ਸੈਰ ਸਪਾਟਾ ਕਰਨ ਲਈ ਕੈਨੇਡਾ ਪਹੁੰਚ ਗਈ ਹੈ। ਜੀ ਹਾਂ ਇਸ ਵਾਰ ਸੁੱਖੀ ਕੋਟ ਫ਼ਤੂਹੀ ਜੋ ਕਿ ਪੀਟੀਸੀ ਟੌਪ ਟੈਨ ਸ਼ੋਅ ਦੀ ਹੋਸਟ ਹੈ ਇਸ ਵਾਰ ਨਜ਼ਰ ਆਵੇਗੀ ਵਿਦੇਸ਼ੀ ਰੰਗਾਂ ਚ ਰੰਗੀ। ਇਸ ਵਾਰ ਉਹ ਸੈਰ ਸਪਾਟੇ ਕਰਨ ਲਈ ਕੈਨੇਡਾ ਪਹੁੰਚ ਗਈ ਹੈ। ਜਿੱਥੇ ਉਹ ਹਾਸਿਆਂ ਦੇ ਨਾਲ ਸੁਣਾਵੇਗੀ ਇਸ ਹਫ਼ਤੇ ਰਿਲੀਜ਼ ਹੋਏ ਨਵੇਂ ਗੀਤ।
ਹੋਰ ਵੇਖੋ:ਸੁੱਖੀ ਦੀ ਦੁਕਾਨ ‘ਚ ਵਿਕਣਗੇ ਹਾਸੇ ਦੇ ਨਾਲ ਨਵੇਂ ਗੀਤ, ਦੇਖਦੇ ਰਹੋ ਪੀਟੀਸੀ ਟੌਪ 10
ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦਾ ਇਹ ਸ਼ੋਅ ਹਰ ਸ਼ੁੱਕਰਵਾਰ ਸਿਰਫ਼ ਪੀਟੀਸੀ ਪੰਜਾਬੀ ਉੱਤੇ ਦੇਖਣ ਨੂੰ ਮਿਲਦਾ ਹੈ। ਸੋ ਦੇਖਣਾ ਨਾ ਭੁੱਲਣਾ ਮਿਊਜ਼ਕ ਤੇ ਮਸਤੀ ਵਾਲਾ ਪੀਟੀਸੀ ਟੌਪ ਟੈੱਨ ਸ਼ੋਅ ਇਸ ਸ਼ੁੱਕਰਵਾਰ ਰਾਤ 9.30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ। ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰਨ ਦੇ ਲਈ ਪੀਟੀਸੀ ਪੰਜਾਬੀ ਵੱਲੋਂ ਵੱਖ-ਵੱਖ ਪੰਜਾਬੀ ਸ਼ੋਅ ਚਲਾਏ ਜਾਂਦੇ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।