ਵਾਇਸ ਆਫ ਪੰਜਾਬ ਸੀਜ਼ਨ-9 ਦਾ ਦੇਖੋ ਬੈਸਟ ਆਫ ਆਡੀਸ਼ਨ, ਪੀਟੀਸੀ ਪੰਜਾਬੀ 'ਤੇ
Rupinder Kaler
January 21st 2019 04:38 PM --
Updated:
January 21st 2019 07:01 PM
ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-9 ਲਈ ਕਈ ਸ਼ਹਿਰਾਂ ਵਿੱਚ ਆਡੀਸ਼ਨ ਹੋਏ ਹਨ । ਵਾਇਸ ਆਫ ਪੰਜਾਬ ਦੇ ਸੀਜ਼ਨ-9 ਲਈ ਮੋਹਾਲੀ, ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿੱਚ ਹੋਏ ਆਡੀਸ਼ਨ ਵਿੱਚ ਕਈ ਨੌਜਵਾਨਾਂ ਦੀ ਚੋਣ ਹੋਈ ਹੈ । ਪਰ ਇਹਨਾਂ ਆਡੀਸ਼ਨਾਂ ਵਿੱਚੋਂ ਕੁਝ ਖਾਸ ਆਡੀਸ਼ਨ ਸਨ । ਇਹਨਾਂ ਆਡੀਸ਼ਨਾਂ ਨੂੰ ਪੀਟੀਸੀ ਪੰਜਾਬੀ ਨੇ ਬੈਸਟ ਆਫ ਆਡੀਸ਼ਨ ਦੀ ਕੈਟਾਗਿਰੀ ਵਿੱਚ ਰੱਖਿਆ ਹੈ ।