ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : Best Non Resident Punjabi Vocalist ਲਈ ਕਰੋ ਵੋਟ

ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਦਾ ਸਿਲਸਿਲਾ ਪੜਾਅ ਦਰ ਪੜਾਅ ਅੱਗੇ ਵੱਧਦਾ ਜਾ ਰਿਹਾ ਹੈ ।ਇਸ ਅਵਾਰਡ ਸਮਾਰੋਹ ਦੇ ਤਹਿਤ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਗਾਇਕੀ ਦੇ ਵੱਖ ਵੱਖ ਖੇਤਰਾਂ ‘ਚ ਕੰਮ ਕਰਦੇ ਹੋਏ ਦੁਨੀਆ ਭਰ ‘ਚ ਆਪਣਾ ਨਾਮ ਚਮਕਾਇਆ ਹੈ ।
PTC Punjabi Music Awards 2020
ਇਸ ਦੇ ਲਈ ਵੱਖ-ਵੱਖ ਕੈਟਾਗਿਰੀ ਦੇ ਤਹਿਤ ਨੌਮੀਨੇਸ਼ਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ਆਪਣੇ ਪਸੰਦੀਦਾ ਬੈਸਟ ਮਿਊਜ਼ਿਕ ਵੀਡੀਓ ਡਾਇਰੈਕਟਰ ਲਈ ਕਰੋ ਵੋਟ
PTC Punjabi Music Awards 2020
ਬੈਸਟ ਨੌਨ ਰੈਜ਼ੀਡੈਂਟ ਪੰਜਾਬੀ ਵੋਕਾਲਿਸਟ ਲਈ ਜਿਨ੍ਹਾਂ ਕਲਾਕਾਰਾਂ ਨੂੰ ਚੁਣਿਆ ਗਿਆ ਹੈ ਉਸ ‘ਚ ਬੱਬਲ ਰਾਏ ਨੂੰ ‘ਲਿਟ ਲਾਈਫ’ ਲਈ, ਜੈਜ਼ੀ ਬੀ ਨੂੰ ਵਰਲਡ ਵਾਈਡ, ਕਮਲਹੀਰ ਨੂੰ ਯਾਦਾਂ ਪਿੰਡ ਲਈ ਸਣੇ ਹੋਰ ਕਈ ਕਲਾਕਾਰ ਵੀ ਇਸ ਲਿਸਟ ‘ਚ ਸ਼ਾਮਿਲ ਹਨ । ਤੁਸੀਂ ਵੀ ਆਪਣੀ ਪਸੰਦ ਦੇ ਕਲਾਕਾਰ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ ।
Best Non Resident Punjabi Vocalist
1
Artist
Song
2
Babbal Rai
Litt Lyf
3
Jazzy B
Worldwide
4
Kamal Heer
Yaadan Pind
5
Manj Musik
Tiger The Movie
6
Oh Lok
Pratap Dhillon
7
Manmohan Waris
Mil Nahi Sakdi
8
Pav Dharia
Nasha
9
Zora Randhawa
Thoko Taali
ਸੋ ਦੇਰ ਕਿਸ ਗੱਲ ਦੀ ਅੱਜ ਹੀ ਆਪਣੇ ਪਸੰਦ ਦੇ ਕਲਾਕਾਰ ਨੂੰ ਵੋਟ ਕਰੋ। ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਸਾਲ ਮਿਊਜ਼ਿਕ ਅਵਾਰਡ ਦਾ ਪ੍ਰਬੰਧ ਕੀਤਾ ਜਾਂਦਾ ਹੈ
PTC Punjabi Music Awards 2020 : Vote For 'Best Music Video'
ਦੇਰ ਕਿਸ ਗੱਲ ਦੀ ਕਰੋ ਵੋਟ ਆਪਣੀ ਪਸੰਦ ਦੇ ਕਲਾਕਾਰ ਨੂੰ , ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਪੰਜਾਬੀ ਮਿਊਜ਼ਿਕ ਅਵਾਰਡਜ਼ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।