'PTC Punjabi Film Awards 2022' ਦੀ ‘ਬੈਸਟ ਐਕਟਰ’ ਦੀ ਕੈਟਗਿਰੀ ਇਨ੍ਹਾਂ ਕਲਾਕਾਰਾਂ ਲਈ ਕਰੋ ਵੋਟ

PTC Punjabi Film Awards 2022: ਬਹੁਤ ਜਲਦ ਆ ਰਿਹਾ ਹੈ ਪੰਜਾਬੀ ਮਨੋਰੰਜਨ ਜਗਤ ਦਾ ਸਭ ਤੋਂ ਵੱਡਾ ਅਵਾਰਡ ਪ੍ਰੋਗਰਾਮ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’। ਹਰ ਵਾਰ ਇਸ ਅਵਾਰਡ ਰਾਹੀਂ ਪੰਜਾਬੀ ਮਨੋਰੰਜਨ ਜਗਤ ‘ਚ ਕਮਾਲ ਦਾ ਕੰਮ ਕਰ ਰਹੇ ਕਲਾਕਾਰਾਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ। ਪੀਟੀਸੀ ਨੈੱਟਵਰਕ ਹਮੇਸ਼ਾ ਪੰਜਾਬੀ ਕਲਾਕਾਰਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਤਾਂ ਜੋ ਉਨ੍ਹਾਂ ਦਾ ਮਨੋਬੱਲ ਵੱਧੇ। ਇਸ ਲਈ ਵੱਖ-ਵੱਖ ਕੈਟਾਗਿਰੀਆਂ ਲਈ ਨੋਮੀਨੇਸ਼ਨ ਖੁੱਲ੍ਹ ਚੁੱਕੀਆਂ ਹਨ। ਪ੍ਰਸ਼ੰਸਕ ਆਪੋ ਆਪਣੇ ਪਸੰਦੀਦਾ ਕਲਾਕਾਰਾਂ ਲਈ ਵੋਟਿੰਗ ਵੀ ਕਰ ਰਹੇ ਹਨ।
ਬੈਸਟ ਐਕਟਰ ਦੀ ਕੈਟਾਗਿਰੀ ਲਈ ਇਹ ਹੇਠ ਦਿੱਤੇ ਐਕਟਰ ਨੋਮੀਨੇਟ ਹੋਏ ਹਨ। ਸੋ ਦੇਰ ਕਿਸ ਗੱਲ ਦੀ ਫਿਰ ਕਰੋ ਆਪਣੇ ਪਸੰਦੀਦਾ ਐਕਟਰ ਦੇ ਲਈ ਵੋਟ।
BEST ACTOR
S.No
ARTIST
FILM
1
DILJIT DOSANJH
HONSLA RAKH
2
BINNU DHILLON
FUFFAD JI
3
PRINCE KANWALJIT SINGH
WARNING
4
GIPPY GREWAL
SHAVA NI GIRDHARI LAL
5
GURNAM BHULLAR
MAIN VIYAH NAHI KARONA TERE NAAL
6
AMMY VIRK
QISMAT 2
‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2022’, ਜਿਸ ਵਿੱਚ ਹੋਵੇਗੀ ਖੂਬ ਮਸਤੀ ਤੇ ਲੱਗੇਗਾ ਮਨੋਰੰਜਨ ਦਾ ਤੜਕਾ।
ਸੋ ਹੁਣ ਦੇਰ ਕਿਸ ਗੱਲ ਦੀ, ਅੱਜ ਹੀ ਵੋਟ ਕਰੋ । ਉਸ ਤੋਂ ਪਹਿਲਾਂ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ Download Here: http://onelink.to/shupwt ਜਾਂ ਫਿਰ ਆਨਲਾਈਨ www.ptcpunjabifilmawards.inਵੈੱਬ ਸਾਈਟ ‘ਤੇ ਵੀ ਜਾ ਕੇ ਵੋਟ ਕਰ ਸਕਦੇ ਹੋ ।
View this post on Instagram