ਕਿਹੜੇ ਗੀਤ ਨੇ ਜਿੱਤਿਆ ਤੁਹਾਡਾ ਦਿਲ, ਵੋਟ ਕਰੋ ਚੁਣੋ ‘POPULAR SONG OF THE YEAR’
ਪੀਟੀਸੀ ਨੈੱਟਵਰਕ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੈ ਕੇ ਆ ਰਹੇ ਨੇ ਆਪਣੇ ਦਰਸ਼ਕਾਂ ਲਈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ । ਇਸ ਵਾਰ ਵੀ ਇਹ ਅਵਾਰਡ ਸਮਾਰੋਹ ਹੋਵੇਗੇ ਮਸਤੀ ਤੇ ਮਨੋਰੰਜਨ ਦੇ ਨਾਲ ਭਰਪੂਰ ।
Vote for your favourite : https://www.ptcpunjabi.co.in/voting/
‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀਆਂ ਵੱਖ-ਵੱਖ ਕੈਟਾਗਿਰੀਆਂ ਲਈ ਨੌਮੀਨੇਸ਼ਨ ਖੁੱਲ ਚੁੱਕੀਆਂ ਨੇ । ਤੁਸੀਂ ਆਪਣੇ ਪਸੰਦੀਦਾ ਫ਼ਿਲਮ, ਅਦਾਕਾਰ, ਕਲਾਕਾਰਾਂ, ਗਾਇਕਾਂ ਲਈ ਵੋਟ ਕਰਕੇ ਉਨ੍ਹਾਂ ਨੂੰ ਜੇਤੂ ਬਣਾ ਸਕਦੇ ਹੋ । ਜਿਹੜਾ ਗੀਤ ਤੁਸੀਂ ਰਿਪੀਟ ‘ਤੇ ਸੁਣਿਆ ਹੈ ਤਾਂ ਉਸ ਲਈ ਵੋਟ ਕਰਕੇ ਜੇਤੂ ਬਣਾਓ ‘POPULAR SONG OF THE YEAR’ । ਇਸ ਕੈਟਾਗਿਰੀ ਵਿੱਚ ਇਹਨਾਂ ਗੀਤਾਂ ਨੂੰ ਰੱਖਿਆ ਗਿਆ ਹੈ ਜਿਸ ਦਾ ਵੇਰਵਾ ਇਸ ਤਰ੍ਹਾਂ ਹੈ :-
Song
Film
Blackia
Blackia
Gabru Nu Tersengi
Kaake Da Viyah
Guddiyan Naal Patole
Guddiyan Patole
Jhalle
Jhalle
Late Ho Gayi
Lukan Michi
Tommy
Shadaa
Wadde Jigre
DSP Dev
Wang Da Naap
Muklawa
ਇਸ ਅਵਾਰਡ ਸਮਾਰੋਹ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ‘ਚ ਹਿੱਟ ਫ਼ਿਲਮਾਂ ਦੇਣ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ, ਫ਼ਿਲਮ ਪ੍ਰੋਡਿਊਸਰ,ਗਾਇਕਾਂ ਤੇ ਕਈ ਹੋਰ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਵੋਟ ਕਰਨ ਲਈ ਇਸ ਦਿੱਤੇ ਹੋਏ ਲਿੰਕ ‘ਤੇ ਕਲਿੱਕ ਕਰੋ :- https://www.ptcpunjabi.co.in/voting/ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਤੁਸੀਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਆਨੰਦ ਪੀਟੀਸੀ ਪੰਜਾਬੀ ’ਤੇ ਲਾਈਵ ਮਾਣ ਸਕੋਗੇ । ਇਸ ਤੋਂ ਇਲਾਵਾ ਇਸ ਅਵਾਰਡ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਫੇਸਬੁੱਕ ਪੇਜਾਂ, ਪੀਟੀਸੀ ਪਲੇਅ ਐਪ ਤੇ ਪੀਟੀਸੀ ਨੈੱਟਵਰਕ ਦੀ ਵੈੱਬਸਾਈਟ ’ਤੇ ਕੀਤਾ ਜਾਵੇਗਾ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।