ਕਿਸ ਫ਼ਿਲਮ ਦੀ ਕਹਾਣੀ ਨੇ ਛੂਹਿਆ ਹੈ ਤੁਹਾਡੇ ਦਿਲ ਨੂੰ ਤਾਂ ਵੋਟ ਕਰਕੇ ਫੇਵਰੇਟ ਕਹਾਣੀਕਾਰ ਨੂੰ ਬਣਾਉ ਵਿਜੇਤਾ

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਬਹੁਤ ਜਲਦ ਆ ਰਿਹਾ ਹੈ ਧੁੰਮਾਂ ਪਾਉਣ । ਜੀ ਹਾਂ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਮੂਹਿਕ ਇਕੱਠ ਤੋਂ ਪਰਹੇਜ਼ ਕਰਦੇ ਹੋਏ ਪਹਿਲੀ ਵਾਰ ਆ ਰਿਹਾ ਹੈ ਦੁਨੀਆ ਦਾ ਸਭ ਤੋਂ ਪਹਿਲਾ ਆਨਲਾਈਨ ਅਵਾਰਡ ਸਮਾਰੋਹ । ਜੀ ਹਾਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਹੋਣ ਜਾ ਰਿਹਾ ਹੈ ਆਨਲਾਈਨ ।
View this post on Instagram
ਹੋਰ ਵੇਖੋ:ਕਿਹੜੀ ਫ਼ਿਲਮ ਦੇ ਡਾਇਲਾਗਸ ਨੇ ਜਿੱਤਿਆ ਸੀ ਤੁਹਾਡਾ ਦਿਲ, ਕਰੋ ਫਿਰ ਵੋਟ ‘BEST DIALOGUES’ ਲਈ, ਦੇਖੋ ਵੀਡੀਓ
ਇਸ ਅਵਾਰਡ ਸਮਾਰੋਹ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ ਤੇ ਆਪਣੀ ਪਸੰਦ ਦੀ ਫ਼ਿਲਮ, ਕਲਾਕਾਰ, ਫ਼ਿਲਮ ਡਾਇਰੈਕਟਰਾਂ, ਕਹਾਣੀਕਾਰ, ਫ਼ਿਲਮ ਪ੍ਰੋਡਿਊਸਰ ਤੇ ਗਾਇਕਾਂ ਨੂੰ ਵੋਟ ਕਰਕੇ, ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਅਵਾਰਡ ਦਿਵਾ ਸਕਦੇ ਹੋ । ‘ਬੈਸਟ ਸਟੋਰੀ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਇਹਨਾਂ ਕਹਾਣੀਕਾਰਾਂ ਦੀਆਂ ਫ਼ਿਲਮਾਂ ਨੂੰ ਰੱਖਿਆ ਗਿਆ ਹੈ ਜਿਸ ਦਾ ਵੇਰਵਾ ਇਸ ਤਰ੍ਹਾਂ ਹੈ :-
ਕੈਟਾਗਿਰੀ ‘ਬੈਸਟ ਸਟੋਰੀ’
Artist
Film
Dheeraj Kumar & Karan Sandhu
Jaddi Sardar
Gippy Grewal & Rana Ranbir
Ardaas Karaan
Inderpal Singh
Blackia
Jass Grewal
Rabb Da Radio 2
Rupinder Inderjit
Surkhi Bindi
Upinder Waraich & Jagjit Saini
Muklawa
ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਕਹਾਣੀਕਾਰ ਲਈ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਇਸ ਲਿੰਕ ‘ਤੇ ਜਾ ਕੇ ਵੀ ਤੁਸੀਂ ਵੋਟ ਕਰ ਸਕਦੇ ਹੋ :- https://www.ptcpunjabi.co.in/voting/
View this post on Instagram
ਤੁਸੀਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਆਨੰਦ ਪੀਟੀਸੀ ਪੰਜਾਬੀ ’ਤੇ ਲਾਈਵ ਮਾਣ ਸਕੋਗੇ । ਇਸ ਤੋਂ ਇਲਾਵਾ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਫੇਸਬੁੱਕ ਪੇਜਾਂ, ਪੀਟੀਸੀ ਪਲੇਅ ਐਪ ਤੇ ਪੀਟੀਸੀ ਨੈੱਟਵਰਕ ਦੀ ਵੈੱਬਸਾਈਟ ’ਤੇ ਕੀਤਾ ਜਾਵੇਗਾ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।