ਕਿਹੜੀ ਫ਼ਿਲਮ ਦੇ ਡਾਇਲਾਗਸ ਨੇ ਜਿੱਤਿਆ ਸੀ ਤੁਹਾਡਾ ਦਿਲ, ਕਰੋ ਫਿਰ ਵੋਟ ‘BEST DIALOGUES’ ਲਈ, ਦੇਖੋ ਵੀਡੀਓ

ਪੀਟੀਸੀ ਨੈੱਟਵਰਕ ਜੋ ਹਰ ਵਾਰ ਪੰਜਾਬੀ ਤੇ ਪੰਜਾਬੀਅਤ ਨੂੰ ਅੱਗੇ ਰੱਖਣ ਲਈ ਨਵੇਂ ਤੇ ਵੱਖਰੇ ਉਪਰਾਲੇ ਕਰਦਾ ਰਹਿੰਦਾ ਹੈ । ਜੀ ਹਾਂ ਜਿੱਥੇ ਕੋਰੋਨਾ ਵਾਇਰਸ ਕਰਕੇ ਕਈ ਅਵਾਰਡ ਸਮਾਰੋਹ ਟਾਲ ਦਿੱਤੇ ਗਏ ਨੇ, ਉੱਥੇ ਹੀ ਆਨਲਾਈਨ ਨਾਲ ਪਹਿਲ ਕਰਦੇ ਹੋਏ ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’। ਇਹ ਅਵਾਰਡ ਪ੍ਰੋਗਰਾਮ ਦੁਨੀਆ ਦਾ ਸਭ ਤੋਂ ਪਹਿਲਾ ਤੇ ਵੱਡਾ ਆਨਲਾਈਨ ਅਵਾਰਡ ਸਮਾਰੋਹ ਹੈ ।
View this post on Instagram
ਹੋਰ ਵੇਖੋ:ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਜਾਣੋ ਵੱਖ-ਵੱਖ ਕੈਟਾਗਿਰੀ ਦੇ ਨੋਮੀਨੇਸ਼ਨ ਬਾਰੇ
ਹੁਣ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਵੋਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ । ਸਾਰੇ ਨੋਮੀਨੇਸ਼ਨਾਂ ਖੁੱਲ ਚੁੱਕੀਆਂ ਨੇ ਤੇ ਤੁਸੀਂ ਵੱਖ-ਵੱਖ ਕੈਟਾਗਿਰੀਆਂ ਲਈ ਵੋਟ ਕਰ ਸਕਦੇ ਹੋ ।
“ਬੈਸਟ ਡਾਇਲਾਗ” ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਫ਼ਿਲਮਾਂ ਨੂੰ ਰੱਖਿਆ ਗਿਆ ਹੈ ।:-
Artist
Film
Code
Dheeraj Rattan & Ambardeep Singh
Laiye Je Yaarian
PFABD1
Gurpreet Bhullar
Sikander 2
PFABD2
Inderpal Singh
Blackia
PFABD3
Raju Verma
Muklawa
PFABD4
Rana Ranbir
Ardaas Karaan
PFABD5
ਇਸ ਲਈ ਤੁਸੀਂ ਵੋਟ ਪੀਟੀਸੀ ਪਲੇਅ ‘ਤੇ ਜਾ ਕੇ ਕਰ ਸਕਦੇ ਹੋ ਜਾਂ ਫਿਰ www.ptcpunjabi.co.in/voting/ ‘ਤੇ ਜਾ ਕੇ ਆਪਣੀ ਪਸੰਦੀਦਾ ਫ਼ਿਲਮ ਦੇ ਡਾਇਲਾਗਸ ਲਈ ਵੋਟ ਕਰ ਸਕਦੇ ਹੋ । ਫਿਰ ਦੇਰ ਕਿਸ ਗੱਲ ਦੀ ਹੈ ਹੁਣੀ ਵੋਟ ਕਰੋ ।