ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 : ‘Most Popular Song Of The Year’ ਕੈਟਾਗਿਰੀ ਲਈ ਕਰੋ ਵੋਟ

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆ ਰਿਹਾ ਹੈ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਪਰ ਨਵੇਂ ਅੰਦਾਜ਼ ‘ਚ । ਜੀ ਹਾਂ ਫ਼ਿਲਮ ਅਵਾਰਡ ਦੀ ਸਫਲਤਾ ਤੋਂ ਬਾਅਦ ਮਿਊਜ਼ਿਕ ਅਵਾਰਡ 2020 ਹੋਵੇਗਾ ਆਨਲਾਈਨ । ਇਸ ਅਵਾਰਡ ‘ਚ ਪੰਜਾਬੀ ਕਲਾਕਾਰਾਂ ਨੂੰ ਉਨ੍ਹਾਂ ਦੇ ਕੀਤੇ ਬਿਹਤਰੀਨ ਕੰਮ ਦੇ ਲਈ ਸਨਮਾਨਿਤ ਕੀਤਾ ਜਾਵੇਗਾ ।
ਹੋਰ ਪੜ੍ਹੋ : ਕੰਗਨਾ ਰਣੌਤ ਨੇ ਨਵੀਂ ਨਵੇਲੀ ਭਾਬੀ ਦਾ ਕੀਤਾ ਸਵਾਗਤ, ਪਾਈ ਭਾਵੁਕ ਪੋਸਟ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ
ਪੰਜਾਬੀ ਮਿਊਜ਼ਿਕ ਅਵਾਰਡ 2020 ਦੀਆਂ ਵੱਖ-ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ੍ਹ ਚੁੱਕੀਆਂ ਨੇ । ਸੋ ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਦੇ ਲਈ ਵੋਟ ਕਰ ਸਕਦੇ ਹੋ ।
‘Most Popular Song Of The Year’ ਕੈਟਾਗਿਰੀ ਦੇ ਲਈ ਹੇਠ ਦਿੱਤੀ ਗਾਇਕਾਂ ਦੇ ਸੌਂਗ ਨੂੰ ਨਾਮਜ਼ਦ ਕੀਤੇ ਗਏ ਨੇ ।
Most Popular Song Of The Year
Filhall
B Praak
8 Parche
Baani Sandhu
Thug Life
Diljit Dosanjh
Don’t Look
Karan Aujla
Laare
Maninder Buttar
Sorry
Neha Kakkar & Maninder Buttar
Coka
Sukh-E Muzical Doctorz
Gur Nalo Ishq Mitha
Yo Yo Honey Singh & Malkit Singh
ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।