ਇਹਨਾਂ ਪੰਜਾਬੀ ਫ਼ਿਲਮਾਂ 'ਚ ਕਿਹੜਾ ਆਰਟਿਸਟ ਹੋਵੇਗਾ ਬੈਸਟ ਬੈਕਗਰਾਊਂਡ ਸਕੋਰ ਦਾ ਵਿਜੇਤਾ ?
ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ਜਿਸ 'ਚ ਪੰਜਾਬੀ ਇੰਡਸਟਰੀ ਦੇ ਉਹਨਾਂ ਮਿਹਨਤੀ ਕਲਾਕਾਰਾਂ ਦੀ ਮਿਹਨਤ ਦਾ ਮੁੱਲ ਪੈਂਦਾ ਹੈ ਜਿੰਨ੍ਹਾਂ ਨੇ ਆਪਣੇ ਕੰਮ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੁੰਦਾ ਹੈ। ਹਰ ਸਾਲ ਇੰਡਸਟਰੀ ਦੇ ਆਰਟਿਸਟਾਂ ਦਾ ਸਨਮਾਨ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ ਦੇ ਜ਼ਰੀਏ ਕੀਤਾ ਜਾਂਦਾ ਹੈ। ਇਸ ਸਾਲ ਦਾ ਪੀਟੀਸੀ ਪੰਜਾਬੀ ਫਿਲਮ ਅਵਾਰਡ 2019, 16 ਮਾਰਚ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦੀ ਪਹਿਲੀ ਕੈਟੇਗਰੀ ਹੈ ਸਭ ਤੋਂ ਵਧੀਆ ਬੈਕਗਰਾਊਂਡ ਸਕੋਰ ਜਿਸ 'ਚ ਹੇਠ ਲਿਖੀਆਂ ਫ਼ਿਲਮਾਂ ਦੇ ਆਰਟਿਸਟ ਨਾਮਜ਼ਦ ਹੋਏ ਹਨ।
Best Background Score:
Artist
Film
Gurmeet Singh , Sandeep Saxena
Laung laachi
Gurmeet Singh , Sandeep Saxena
Qismat
Jaidev Kumar
Daana Paani
Jatinder Shah
Laatu
Raju Singh
Harjeeta
Salil Amrute
Dakuaan Da Munda
Surender Sodhi
Carry on Jatta 2
Troy Arif
Sajjan Singh Rangroot
ਆਪਣੇ ਫੇਵਰਿਟ ਆਰਟਿਸਟ ਨੂੰ ਜਿਤਵਾਉਂਣ ਲਈ ਪੀਟੀਸੀ ਪਲੇਅ ਐਪ 'ਤੇ ਜਾ ਕੇ ਵੋਟ ਕਰ ਸਕਦੇ ਹੋ। ਜੇਕਰ ਹਾਲੇ ਤੱਕ ਪੀਟੀਸੀ ਪਲੇਅ ਐਪ ਡਾਊਨਲੋਡ ਨਹੀਂ ਕੀਤੀ ਹੈ ਤਾਂ ਇਹਨਾਂ ਲਿੰਕਜ਼ 'ਤੇ ਕਲਿਕ ਕਰਕੇ ਡਾਉਨਲੋਡ ਕਰ ਸਕਦੇ ਹੋ।
Andriod: https: https://play.google.com/store/apps/details?id=com.ptcplayapp
IOS: https://itunes.apple.com/in/app/ptc-play/id1440258102
ਜ਼ਿਆਦਾ ਜਾਣਕਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ : https://www.ptcplay.com
ਹੋਰ ਵੇਖੋ : ਪੀਟੀਸੀ ਸ਼ੋਅਕੇਸ 'ਚ ਮਿਲੋ ਫਿਲਮ ਉੜਾ ਆੜਾ ਦੀ ਸਟਾਰਕਾਸਟ ਤਰਸੇਮ ਜੱਸੜ, ਨੀਰੂ ਬਾਜਵਾ ਨੂੰ