ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੀ ਮੰਮੀ ਦਾ ਪੰਜਾਬੀ ਗੀਤ ਤੇ ਡਾਂਸ ਹੋ ਰਿਹਾ ਵਾਇਰਲ

ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ ਅਦਾਕਾਰਾ ” ਪ੍ਰਿਯੰਕਾ ਚੋਪੜਾ ” priyanka chopra ਅਤੇ ”ਨਿੱਕ ” ਦੀ ਹਾਲ ਹੀ ਵਿੱਚ ਮੰਗਣੀ ਹੋਈ ਹੈ ਅਤੇ ਇਸ ਦੀਆ ” ਪ੍ਰਿਯੰਕਾ ਚੋਪੜਾ ” ਨੇਂ ਕਾਫੀ ਸਾਰੀਆਂ ਫੋਟੋਆਂ ਅਤੇ ਵੀਡਿਓਜ਼ ਓਹਨਾ ਨੇਂ ਸੋਸ਼ਲ ਮੀਡਿਆ ਦੇ ਜਰੀਏ ਸਾਂਝੀਆਂ ਕੀਤੀਆਂ ਸਨ ਜਿਹਨਾਂ ਨੂੰ ਕਿ ਫੈਨਸ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ ਅਤੇ ਨਾਲ ਹੀ ਫੈਨਸ ਦੁਆਰਾ ਇਹਨਾਂ ਨੂੰ ਵਧਾਈ ਦਿੰਦੇ ਹੋਏ ਕਾਫੀ ਸਾਰੇ ਕਾਮੈਂਟ ਵੀ ਕੀਤੇ ਇਸੇ ਤਰਾਂ ਹਾਲ ਹੀ ਵਿੱਚ ” ਪ੍ਰਿਯੰਕਾ ਚੋਪੜਾ ” ਦੀ ਸੱਸ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਪ੍ਰਿਯੰਕਾ ਦੀ ਮੰਮੀ ” ਸ਼ੈਰੀ ਮਾਨ ” ਦੇ ਗੀਤ ” ਤਿੰਨ ਪੈਗ”punjabi song ਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ | ਇਸ ਪੋਸਟ ਨੂੰ ਸਾਂਝਾ ਕਰਦਿਆਂ ਹੋਈਆਂ ਓਹਨਾ ਨੇਂ ਇਹ ਵੀ ਲਿਖਿਆ ਕਿ:-
https://www.instagram.com/p/BnCzDC8lds-/?taken-by=mamadjonas
ਪ੍ਰਿਯੰਕਾ ਚੋਪੜਾ priyanka chopra ਦੀ ਮੰਮੀ ਨੇਂ ਹਾਲ ਹੀ ਵਿੱਚ ਆਪਣੇ ਹੋਣ ਵਾਲੇ ਜਵਾਈ ਦੀ ਤਾਰੀਫ ਕਰਦੇ ਹੋਏ ਇਹ ਵੀ ਕਿਹਾ ਕਿ ” ਨਿੱਕ ਬਹੁਤ ਹੀ ਸ਼ਾਂਤ ਸੁਭਾਅ ਵਾਲਾ ਅਤੇ ਸਭ ਨੂੰ ਪਿਆਰ ਕਰਨ ਵਾਲਾ ਲੜਕਾ ਹੈ ਜੋ ਕਿ ਹਰ ਉਮਰ ਦੇ ਛੋਟੇ ਵੱਡੇ ਇਨਸਾਨ ਦੀ ਇੱਜਤ ਕਰਦਾ ਹੈ|