ਪ੍ਰੀਤ ਹਰਪਾਲ ਇਕ ਅਜਿਹਾ ਨਾਮ ਹੈ ਜਿਸ ਦੇ ਗੀਤ ਹਰ ਉਮਰ ਦੇ ਬੰਦਿਆ ਨੂੰ ਪਸੰਦ ਆਉਂਦੇ ਨੇ ਤੇ ਉਹ ਸਮੇਂ-ਸਮੇਂ ਤੇ ਆਪਣੇ ਫੈਨਸ ਲਈ ਹਰ ਰੰਗ, ਹਰ ਪ੍ਰਕਾਰ ਦਾ ਗੀਤ ਲੈ ਕੇ ਆਉਂਦੇ ਰਹਿੰਦੇ ਨੇ | ਜਿਂਵੇ ਇਸ ਵਾਰ ਉਹ ਇਕ ਵੱਖਰਾ ਗੀਤ ਲੈ ਕੇ ਹਾਜ਼ਿਰ ਹੋਏ ਨੇ, ਜਿਸ ਦਾ ਟਾਈਟਲ ਹੈ "ਹਾਂ ਕਰ ਗਈ Haan Kargi" ਤੇ ਇਸ ਗੀਤ ਦਾ PTC ਪ੍ਰੀਮਿਅਰ ਹੋਣ ਜਾ ਰਿਹਾ ਹੈ |
ਇਹ ਗੀਤ PTC Punjabi ਅਤੇ PTC Chakde ਚੈੱਨਲ ਉੱਤੇ ਅੱਜ ਸਵੇਰੇ 10 ਵਜੇ ਤੋਂ ਦੇਖਿਆ ਜਾ ਸਕਦਾ ਹੈ | ਗੀਤ ਦਾ ਮਿਊਜ਼ਿਕ ਦਿੱਤਾ ਹੈ ਡੀਜੇ ਫ਼ਲੌ ਨੇ ਅਤੇ ਬੋਲ ਪ੍ਰੀਤ ਹਰਪਾਲ ਦੇ ਹੀ ਲਿਖੇ ਹੋਏ ਹਨ | ਚਲੋ ਫਿਰ ਲੈਂਦੇ ਹਾਂ ਆਨੰਦ ਇਸ ਗੀਤ ਦਾ: