ਪ੍ਰਭ ਗਿੱਲ ਦੇ ਫੈਨਸ ਲਈ ਖੁਸ਼ਖਬਰੀ
PTC Buzz
December 7th 2017 11:25 AM --
Updated:
December 7th 2017 11:26 AM
ਸੁਰੀਲੇ ਗਾਇਕ ਪ੍ਰਭ ਗਿੱਲ ਇਕ ਵਾਰ ਫਿਰ ਹਾਜ਼ਿਰ ਨੇ ਰੋਮਾੰਟਿਕ ਗੀਤ ਲੈ ਕੇ | ਜਿਸ ਦਾ ਸ਼ਿਰਸ਼ਕ ਹੈ ਤਾਰਿਆਂ ਦੇ ਦੇਸ | ਤੇ ਇਹ ਗੀਤ ਤੁਸੀਂ ਆਪਣੇ ਪਿਆਰ ਨੂੰ ਸਮਰਪਿਤ ਕਰ ਸਕਦੇ ਹੋ | ਬਿਲਕੁਲ ਜੀ, ਇਹ ਕਹਿਣਾ ਹੈ ਪ੍ਰਭ ਗਿੱਲ ਦਾ | ਪਿਛਲੇ ਦਿਨ ਹੀ ਪ੍ਰਭ ਗਿੱਲ ਨੇ ਤਾਰਿਆਂ ਦੇ ਦੇਸ ਦਾ ਪੋਸਟਰ ਸਾਂਝਾ ਕਿੱਤਾ | ਜਿਸ ਨੂੰ ਲਿਖਿਆ ਹੈ ਮਨਿੰਦਰ ਕੈਲੇ ਨੇ | ਤੇ ਮਿਊਜ਼ਿਕ ਬਣਾਇਆ ਹੈ ਦੇਸੀ ਰੂਟਜ਼ ਨੇ | ਇਹ ਗੀਤ 17 ਦਸੰਬਰ ਨੂੰ ਰਿਲੀਜ਼ ਹੋਏਗਾ |