ਕੀ ਯੂ ਟਿਊਬਰ ਅਰਮਾਨ ਮਲਿਕ ਕਰਨ ਜਾ ਰਹੇ ਤੀਜਾ ਵਿਆਹ ! ਕੁੜੀ ਦੇ ਨਾਲ ਰੋਮਾਂਟਿਕ ਵੀਡੀਓ ਵੇਖ ਯੂਜ਼ਰਸ ਨੇ ਦਿੱਤੇ ਰਿਐਕਸ਼ਨ

ਅਰਮਾਨ ਮਲਿਕ ਕੰਟੈਂਟ ਕ੍ਰਿਏੇਟਰ ਹਨ ਅਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਵੀ ਵਲੌਗ ਬਣਾਉਂਦੇ ਰਹਿੰਦੇ ਹਨ । ਉਨ੍ਹਾਂ ਦੀਆਂ ਦੋ ਪਤਨੀਆਂ ਹਨ ਅਤੇ ਪਾਇਲ ਅਤੇ ਕ੍ਰਿਤਿਕਾ ਮਲਿਕ । ਦੋਵਾਂ ਦੇ ਨਾਲ ਅਕਸਰ ਵੀਡੀਓਜ਼ ਸ਼ੇਅਰ ਕਰਦੇ ਹਨ ।

By  Shaminder April 15th 2024 05:30 PM

ਯੂਟਿਊਬਰ ਅਰਮਾਨ ਮਲਿਕ (Armaan Malik) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਇੱਕ ਕੁੜੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਤੋਂ ਪਹਿਲਾਂ ਵੀ ਇਸ ਕੁੜੀ ਦੇ ਨਾਲ ਉਨ੍ਹਾਂ ਦੇ ਕਈ ਵੀਡੀਓਜ਼ ਸਾਹਮਣੇ ਆ ਚੁੱਕੇ ਹਨ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਕੋਈ ਕਹਿ ਰਿਹਾ ਕਿ ‘ਭਾਈ ਤੂੰ ਤੀਸਰੀ ਸ਼ਾਦੀ ਕਰਕੇ ਮਾਨੇਗਾ’ । ਕੋਈ ਕਹਿ ਰਿਹਾ ਹੈ ਕਿ ‘ਜ਼ਿੰਦਗੀ ਕੇ ਮਜ਼ੇ ਤੋ ਆਪ ਹੀ ਲੈ ਰਹੇ ਹੋ’ । ਇਸ ਤੋਂ ਇਲਾਵਾ ਕਈਆਂ ਨੇ ਇਤਰਾਜ਼ਯੋਗ ਕਮੈਂਟਸ ਵੀ ਕੀਤੇ ਹਨ ।ਦੱਸ ਦਈਏ ਕਿ ਅਰਮਾਨ ਮਲਿਕ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।

ਹੋਰ ਪੜ੍ਹੋ  : ਦਿਲਜੀਤ ਦੋਸਾਂਝ ਨੇ ਆਪਣੇ ਕੰਮ ਨਾਲ ਲੋਕਾਂ ਨੂੰ ਦਿੱਤਾ ਸੀ ਮੂੰਹ ਤੋੜਵਾਂ ਜਵਾਬ, ਜਾਣੋ ਦਿਲਜੀਤ ਦੋਸਾਂਝ ਦੀ ਜ਼ੁਬਾਨੀ

ਪ੍ਰਸਿੱਧ ਯੂਟਿਊਬਰ ਹਨ ਅਰਮਾਨ ਮਲਿਕ

ਅਰਮਾਨ ਮਲਿਕ ਕੰਟੈਂਟ ਕ੍ਰਿਏੇਟਰ ਹਨ ਅਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਵੀ ਵਲੌਗ ਬਣਾਉਂਦੇ ਰਹਿੰਦੇ ਹਨ । ਉਨ੍ਹਾਂ ਦੀਆਂ ਦੋ ਪਤਨੀਆਂ ਹਨ ਅਤੇ ਪਾਇਲ ਅਤੇ ਕ੍ਰਿਤਿਕਾ ਮਲਿਕ । ਦੋਵਾਂ ਦੇ ਨਾਲ ਅਕਸਰ ਵੀਡੀਓਜ਼ ਸ਼ੇਅਰ ਕਰਦੇ ਹਨ । ਦੋਵੇਂ ਬਹੁਤ ਹੀ ਪਿਆਰ ਦੇ ਨਾਲ ਇਕੱਠੀਆਂ ਰਹਿੰਦੀਆਂ ਹਨ ।

View this post on Instagram

A post shared by Armaan Malik (@armaan__malik9)


ਪਰ ਹੁਣ ਅਰਮਾਨ ਮਲਿਕ ਅਕਸਰ ਇਸ ਤੀਜੀ ਕੁੜੀ ਦੇ ਨਾਲ ਵੀਡੀਓਜ਼ ਬਣਾਉਂਦੇ ਰਹਿੰਦੇ ਹਨ । ਕਦੇ ਉਹ ਜਿੰਮ ‘ਚ ਉਸ ਕੁੜੀ ਦੇ ਨਾਲ ਵਰਕ ਆਊਟ ਕਰਦੇ ਹਨ ਅਤੇ ਕਦੇ ਰੋਮਾਂਟਿਕ ਹੁੰਦੇ ਹੋਏ ਨਜ਼ਰ ਆਉਂਦੇ ਹਨ ।ਕੁਝ ਸਮਾਂ ਪਹਿਲਾਂ ਹੀ ਉਹ ਤਿੰਨ ਬੱਚਿਆਂ ਦੇ ਪਿਤਾ ਬਣੇ ਹਨ ।  

View this post on Instagram

A post shared by Armaan Malik (@armaan__malik9)








Related Post