ਸੁੱਖ ਜੌਹਲ ਦੇ ਘਰ ਆਈਆਂ ਖੁਸ਼ੀਆਂ, ਘਰ ‘ਚ ਵਿਆਹ ਦੇ ਗਾਏ ਜਾ ਰਹੇ ਗੀਤ

ਫਿੱਟਨੈੱਸ ਮਾਡਲ ਸੁੱਖ ਜੌਹਲ ਦੇ ਘਰ ਖੁਸ਼ੀਆਂ ਆਈਆਂ ਹਨ । ਸੁੱਖ ਜੌਹਲ ਦੇ ਘਰ ਖੁਸ਼ੀ ਦੇ ਸੋਹਲੇ ਗਾਏ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਦਰਅਸਲ ਸੁੱਖ ਜੌਹਲ ਦੀ ਪਤਨੀ ਯਾਨੀ ਕਿ ਸੁੱਖ ਜੌਹਲ ਦੇ ਸਾਲੇ ਦਾ ਵਿਆਹ ਹੋਣ ਜਾ ਰਿਹਾ ਹੈ ।

By  Shaminder October 12th 2023 11:59 AM

ਫਿੱਟਨੈੱਸ ਮਾਡਲ ਸੁੱਖ ਜੌਹਲ (Sukh Johall) ਦੇ ਘਰ ਖੁਸ਼ੀਆਂ ਆਈਆਂ ਹਨ । ਸੁੱਖ ਜੌਹਲ ਦੇ ਘਰ ਖੁਸ਼ੀ ਦੇ ਸੋਹਲੇ ਗਾਏ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ । ਦਰਅਸਲ ਸੁੱਖ ਜੌਹਲ ਦੀ ਪਤਨੀ ਯਾਨੀ ਕਿ ਸੁੱਖ ਜੌਹਲ ਦੇ ਸਾਲੇ ਦਾ ਵਿਆਹ ਹੋਣ ਜਾ ਰਿਹਾ ਹੈ । ਇਸੇ ਵਿਚਾਲੇ ਸੁੱਖ ਜੌਹਲ ਆਪਣੀ ਪਤਨੀ ਦੇ ਲਈ ਖੂਬ ਸ਼ੌਪਿੰਗ ਕਰ ਰਹੇ ਹਨ ਅਤੇ ਆਪਣੇ ਸਹੁਰੇ ਪਹੁੰਚੇ ਹਨ ।


ਹੋਰ ਪੜ੍ਹੋ :  ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ, ਕੀ ਤੁਸੀਂ ਪਛਾਣਿਆ !

ਜਿੱਥੇ ਵਿਆਹ ਦੇ ਗੀਤ ਗਾਏ ਜਾ ਰਹੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । 

ਸੁੱਖ ਜੌਹਲ ਸੋਸ਼ਲ ਮੀਡੀਆ ‘ਤੇ ਰਹਿੰਦੇ ਹਨ ਸਰਗਰਮ

ਫਿੱਟਨੈੱਸ ਮਾਡਲ ਸੁੱਖ ਜੌਹਲ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਬੀਤੇ ਦਿਨੀਂ ਵੀ ਉਨ੍ਹਾਂ ਨੇ ਗੁਰੀ ਜੌਹਲ ਦੇ ਬਰਥਡੇ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ । ਹੁਣ ਗੁਰੀ ਜੌਹਲ ਨੇ ਵੀਡੀਓ ਸਾਂਝਾ ਕੀਤਾ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਭਰਾ ਦੇ ਵਿਆਹ ਦਾ ਚਾਅ’ । ਜਿਸ ਤੋਂ ਬਾਅਦ ਲੋਕ ਗੁਰੀ ਜੌਹਲ ਨੂੰ ਭਰਾ ਦੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ । 

View this post on Instagram

A post shared by Guri johall (@guri__johall)






Related Post