Gugu Gill: ਪੰਜਾਬੀ ਅਦਾਕਾਰ ਗੁੱਗੂ ਗਿੱਲ ਨੇ ਸੁਣਾਏ ਨੂੰ ਆਪਣੇ ਮਸ਼ਹੂਰ ਡਾਇਲਾਗ, ਵੇਖੋ ਵੀਡੀਓ

ਪੰਜਾਬੀ ਫਿਲਮਾਂ ਦੇ ਦਿੱਗਜ਼ ਅਦਾਕਾਰ ਗੁੱਗੂ ਗਿੱਲ ( Gugu Gill )ਆਪਣੀ ਦਮਦਾਰ ਅਦਾਕਾਰੀ ਲਈ ਕਾਫੀ ਮਸ਼ਹੂਰ ਹਨ। ਆਪਣੀ ਅਦਾਕਾਰੀ ਦੇ ਨਾਲ-ਨਾਲ ਗੁੱਗੂ ਗਿੱਲ ਆਪਣੇ ਡਾਇਲਾਗਸ ਲਈ ਵੀ ਕਾਫੀ ਮਸ਼ਹੂਰ ਹਨ। ਹਾਲ ਹੀ 'ਚ ਗੁੱਗੂ ਗਿੱਲ ਨੇ ਮੁੜ ਇੱਕ ਵਾਰ ਫਿਰ ਤੋਂ ਮੁੜ ਆਪਣੇ ਮਸ਼ਹੂਰ ਡਾਇਲਾਗ ਫੈਨਜ਼ ਨੂੰ ਸੁਣਾਏ।

By  Pushp Raj December 2nd 2023 04:22 PM

 Gugu Gill viral video: ਪੰਜਾਬੀ ਫਿਲਮਾਂ ਦੇ ਦਿੱਗਜ਼ ਅਦਾਕਾਰ ਗੁੱਗੂ ਗਿੱਲ Gugu Gill )ਆਪਣੀ ਦਮਦਾਰ ਅਦਾਕਾਰੀ ਲਈ ਕਾਫੀ ਮਸ਼ਹੂਰ ਹਨ। ਆਪਣੀ ਅਦਾਕਾਰੀ ਦੇ ਨਾਲ-ਨਾਲ ਗੁੱਗੂ ਗਿੱਲ ਆਪਣੇ ਡਾਇਲਾਗਸ ਲਈ ਵੀ ਕਾਫੀ ਮਸ਼ਹੂਰ ਹਨ। ਹਾਲ ਹੀ 'ਚ ਗੁੱਗੂ ਗਿੱਲ ਨੇ ਮੁੜ ਇੱਕ ਵਾਰ ਫਿਰ ਤੋਂ ਮੁੜ ਆਪਣੇ ਮਸ਼ਹੂਰ ਡਾਇਲਾਗ ਫੈਨਜ਼ ਨੂੰ ਸੁਣਾਏ। 

View this post on Instagram

A post shared by Guggu Gill (@realguggugill)


ਹਾਲ ਹੀ 'ਚ ਪੰਜਾਬੀ ਫਿਲਮਾਂ ਦੇ ਦਿੱਗਜ਼ ਅਦਾਕਾਰ ਗੁੱਗੂ ਗਿੱਲ, ਗਾਇਕ ਕੁਲਵਿੰਦਰ ਬਿੱਲਾ, ਐਮੀ ਵਿਰਕ ਸਣੇ ਕਈ ਕਲਾਕਾਰ ਪੰਜਾਬ ਪੁਲਿਸ ਲਈ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ। ਇਸ ਸਮਾਗਮ ਦੌਰਾਨ ਗੁੱਗੂ ਗਿੱਲ ਨੇ ਵੀ ਖਾਸ ਮਹਿਮਾਨ ਵਜੋਂ ਸ਼ਿਰਕਤ ਕੀਤੀ। 

ਇਸ ਸਮਾਗਮ ਦੌਰਾਨ ਗੁੱਗੂ ਗਿੱਲ ਨੇ ਪੁਲਿਸ ਅਧਿਕਾਰੀਆਂ ਤੇ ਹੋਰਨਾਂ ਕਲਾਕਾਰਾਂ ਨੂੰ ਆਪਣੀ ਪੁਰਾਣੀਆਂ ਫਿਲਮਾਂ ਦੇ ਮਸ਼ਹੂਰ ਡਾਇਲਾਗ ਮੁੜ ਇੱਕ ਵਾਰ ਫਿਰ ਉਸੇ ਅੰਦਾਜ਼ 'ਚ ਸੁਣਾਏ। ਮੌਕੇ 'ਤੇ ਮੌਜੂਦ ਲੋਕ ਗੁੱਗੂ ਗਿੱਲ ਦੇ ਡਾਇਲਾਗਸੱ ਸੁਣ ਕੇ ਬਹੁਤ ਕੇ ਹੀ ਖੁਸ਼ ਹੋਏ। 

View this post on Instagram

A post shared by Filmi Tadka (@filmitadka_)


ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਰੋਡੀਜ਼ ਫੇਮ ਅਦਾਕਾਰ ਪ੍ਰਿੰਸ ਨਰੂਲਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

 ਦੱਸ ਦਈਏ ਕਿ ਗੁੱਗੂ ਗਿੱਲ ਮਸ਼ਹੂਰ ਪੰਜਾਬ ਦੇ ਮਸ਼ਹੂਰ ਅਦਾਕਾਰਾਂ ਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਕਾਫੀ ਹਿੱਟ ਫਿਲਮਾਂ ਦਿੱਤੀਆਂ ਹਨ। ਜਿਨ੍ਹਾਂ 'ਚ ਬਦਲਾ ਜੱਟੀ ਦਾ, ਜੱਟ ਜਿਉਣਾ ਮੌੜ, ਸਣੇ ਕਈ ਮਸ਼ਹੂਰ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ-ਨਾਲ ਅਜੇ ਵੀ ਗੁੱਗੂ ਗਿੱਲ ਕਈ ਟੀਵੀ ਸੀਰੀਅਲ ਤੇ ਪੰਜਾਬੀ ਵੈਬ ਸੀਰੀਜ਼ 'ਚ ਬਤੌਰ ਲੀਡ ਐਕਟਰ ਕੰਮ ਕਰ ਰਹੇ ਹਨ। 


Related Post